ਸਮੱਗਰੀ 'ਤੇ ਜਾਓ

ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ
Lua error in package.lua at line 80: module 'Module:Lang/data/iana scripts' not found.
ਤਸਵੀਰ:Mahatma Gandhi Antarrashtriya Hindi Vishwavidyalaya logo.jpg
ਮਾਟੋਗਿਆਨ ਸ਼ਾਂਤੀ ਮੈਤਰੀ
ਕਿਸਮਕੇਂਦਰੀ ਯੂਨੀਵਰਸਿਟੀ
ਸਥਾਪਨਾ1997
Visitorਸ਼੍ਰੀ ਪ੍ਰਣਬ ਮੁਖਰਜੀ
ਚਾਂਸਲਰਪ੍ਰੋ. ਨਾਮਵਰ ਸਿੰਘ
ਵਾਈਸ-ਚਾਂਸਲਰਪ੍ਰੋ. ਗਿਰੀਸ਼ਵਰ ਮਿਸ਼ਰਾ
ਵਿੱਦਿਅਕ ਅਮਲਾ
43
ਟਿਕਾਣਾ, ,
ਕੈਂਪਸਦਿਹਾਤੀ
ਮਾਨਤਾਵਾਂਯੂਜੀਸੀ
ਵੈੱਬਸਾਈਟofficial website

ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਭਾਰਤ ਦੀ ਇੱਕ ਕੇਂਦਰੀ ਯੂਨੀਵਰਸਿਟੀ ਹੈ। ਯੂਨੀਵਰਸਿਟੀ ਦੀ ਸਥਾਪਨਾ ਭਾਰਤ ਸਰਕਾਰ ਨੇ ਸੰਨ 1996 ਵਿੱਚ ਸੰਸਦ ਦੇ ਇੱਕ ਕਾਨੂੰਨ ਦੁਆਰਾ ਕੀਤੀ ਸੀ। ਇਸ ਕਾਨੂੰਨ ਨੂੰ ਭਾਰਤ ਦੇ ਰਾਜਪੱਤਰ ਵਿੱਚ 8 ਜਨਵਰੀ ਸੰਨ 1997 ਨੂੰ ਪ੍ਰਕਾਸ਼ਿਤ ਕੀਤਾ ਗਿਆ। ਇਹ ਯੂਨੀਵਰਸਿਟੀ ਮਹਾਰਾਸ਼ਟਰ ਦੇ ਵਰਧਾ ਵਿੱਚ ਸਥਿਤ ਹੈ।[1]

ਹਵਾਲੇ

[ਸੋਧੋ]