ਮਹਾਤਮਾ (ਫ਼ਿਲਮ)
ਦਿੱਖ
| ਮਹਾਤਮਾ | |
|---|---|
| ਨਿਰਦੇਸ਼ਕ | ਕ੍ਰਿਸ਼ਨਾ ਵਾਮਸੀ |
| ਨਿਰਮਾਤਾ | ਸੀ ਆਰ ਮਨੋਹਰ |
| ਸਿਤਾਰੇ | ਸਰੀਕਾਂਤ, ਭਾਵਨਾ, ਰਾਮ ਜਗਨ, ਜਯਾ ਪ੍ਰਕਾਸ਼ ਰੈਡੀ, ਉਤੇਜ. |
| ਸਿਨੇਮਾਕਾਰ | ਸ਼ਰਤ |
| ਸੰਪਾਦਕ | ਗੌਤਮ ਰਾਜੂ |
| ਸੰਗੀਤਕਾਰ | ਵਿਜੈ ਐਂਟਨੀ |
ਰਿਲੀਜ਼ ਮਿਤੀ | 9 ਅਕਤੂਬਰ 2009 |
| ਦੇਸ਼ | ਭਾਰਤ |
| ਭਾਸ਼ਾ | ਤੇਲਗੂ |
| ਬਜਟ | ₹12 ਕਰੋੜ |
ਮਹਾਤਮਾ (ਤੇਲਗੂ: మహాత్మా) 2009 ਦੀ ਤੇਲਗੂ ਫ਼ਿਲਮ ਹੈ ਜਿਸਦੀ ਲੇਖਕ ਅਤੇ ਨਿਰਦੇਸ਼ਕ ਕ੍ਰਿਸ਼ਨਾ ਵਾਮਸੀ ਹੈ। ਇਸ ਫ਼ਿਲਮ ਵਿੱਚ ਲੀਡ ਰੋਲ ਸਰੀਕਾਂਤ ਨੇ ਨਿਭਾਇਆ ਹੈ।