ਮਹਾਦਜੀ ਸ਼ਿੰਦੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਹਾਦਾਜੀ ਸ਼ਿੰਦੇ ਤੋਂ ਰੀਡਿਰੈਕਟ)

ਮਹਾਦਾਜੀ ਸ਼ਿੰਦੇ (3 ਦਸੰਬਰ 1730 - 12 ਫਰਵਰੀ 1794) ਮਰਾਠਾ ਸਾਮਰਾਜ ਦੇ ਹੁਕਮਰਾਨ ਸਨ। ਉਹਨਾਂ ਨੇ ਗਵਾਲੀਅਰ ਤੇ ਰਾਜ ਕੀਤਾ। ਉਹ ਰਾਣੇਜੀ ਰਾਵ ਸਿੰਦੇ ਦੇ ਪੰਜਵੇ ਪੁੱਤਰ ਸਨ। ਆਪ ਪਾਣੀਪਤ ਦੇ ਤੀਸਰੇ ਯੁਧ ਵਿੱਚ ਜਿੰਦਾ ਬਣੇ