ਮਹਾਬੋਧੀ ਮੰਦਿਰ
ਬੋਧ ਗਯਾ ਵਿੱਚ ਮਹਾਬੋਧੀ ਮੰਦਿਰ ਕੰਪਲੈਕਸ | |
---|---|
ਨਾਂ ਜਿਵੇਂ ਕਿ ਵਿਸ਼ਵ ਵਿਰਾਸਤ ਸੂਚੀ ਵਿੱਚ ਲਿਖਿਆ ਗਿਆ ਹੈ | |
![]() | |
ਦੇਸ਼ | ਭਾਰਤ |
ਕਿਸਮ | ਸੱਭਿਆਚਾਰਕ |
ਮਾਪ-ਦੰਡ | (i)(ii)(iii)(iv)(vi) |
ਹਵਾਲਾ | 1056 |
ਯੁਨੈਸਕੋ ਖੇਤਰ | Asia-Pacific |
ਗੁਣਕ | 24°41′46″N 84°59′29″E / 24.696004°N 84.991358°Eਗੁਣਕ: 24°41′46″N 84°59′29″E / 24.696004°N 84.991358°E |
ਸ਼ਿਲਾਲੇਖ ਇਤਿਹਾਸ | |
ਸ਼ਿਲਾਲੇਖ | 2002 (26ਵਾਂ ਅਜਲਾਸ) |
ਮਹਾਬੋਧੀ ਮੰਦਿਰ (महाबोधि मंदिर), ਬੋਧ ਗਯਾ ਵਿੱਚ ਬੋਧੀ ਮੰਦਿਰ ਹੈ। ਇਹ ਮੁਖ ਮੰਦਿਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਮੰਦਿਰ ਦੀ ਬਣਾਵਟ ਸਮਰਾਟ ਅਸ਼ੋਕ ਦੁਆਰਾ ਸਥਾਪਿਤ ਸਤੂਪ ਦੇ ਸਮਾਨ ਹੈ। ਇਸ ਮੰਦਿਰ ਵਿੱਚ ਪਦਮਾਸਨ ਦੀ ਮੁਦਰਾ ਵਿੱਚ ਬੁੱਧ ਦੀ ਇੱਕ ਬਹੁਤ ਵੱਡੀ ਮੂਰਤੀ ਸਥਾਪਿਤ ਹੈ। ਇੱਥੇ ਇਹ ਦੰਤਕਥਾ ਪ੍ਰਚਿਲਤ ਹੈ ਕਿ ਇਹ ਮੂਰਤੀ ਉਸੀ ਜਗ੍ਹਾ ਸਥਾਪਿਤ ਹੈ ਜਿੱਥੇ ਬੁੱਧ ਨੂੰ ਗਿਆਨ ਨਿਰਵਾਣ (ਗਿਆਨ) ਪ੍ਰਾਪਤ ਹੋਇਆ ਸੀ। ਮੰਦਿਰ ਦੇ ਚਾਰੇ ਪਾਸੇ ਪਥਰ ਦੀ ਨੱਕਾਸ਼ੀਦਾਰ ਰੇਲਿੰਗ ਬਣੀ ਹੋਈ ਹੈ। ਇਹ ਰੇਲਿੰਗ ਹੀ ਬੋਧ ਗਯਾ ਵਿੱਚ ਪ੍ਰਾਪਤ ਸਭ ਤੋਂ ਪੁਰਾਣੀ ਰਹਿੰਦ ਖੂਹੰਦ ਹੈ।