ਮਹਿਤੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਿਤੋਂ ਭਾਰਤ ਵਿੱਚ ਇੱਕ ਜਾਤੀ ਹੈ। ਡਬਲਯੂ.ਐਚ. ਮੈਕਲਿਓਡ ਦੇ ਅਨੁਸਾਰ, ਇਹ ਲੋਕ ਗਿਣਤੀ ਵਿੱਚ ਬਹੁਤ ਘੱਟ ਹਨ ਅਤੇ ਜ਼ਿਆਦਾਤਰ ਦੁਆਬਾ ਖੇਤਰ ਵਿੱਚ ਮਿਲ਼ਦੇ ਹਨ, ਜਿੱਥੇ ਕੁਝ ਨੇ ਸਿੱਖ ਧਰਮ ਅਪਣਾ ਲਿਆ ਹੈ। ਹਾਲਾਂਕਿ ਉਹ ਰਾਜਪੂਤਾਂ ਵਿੱਚੋਂ ਹੋਣ ਦਾ ਦਾਅਵਾ ਕਰਦੇ ਹਨ, ਪਰ ਦੂਜੇ ਭਾਈਚਾਰੇ ਇਸ ਦਾਅਵੇ ਦਾ ਵਿਰੋਧ ਕਰਦੇ ਹਨ। [1]

ਹਵਾਲੇ[ਸੋਧੋ]

  1. McLeod, W. H. (2009). The A to Z of Sikhism. Scarecrow Press. p. 124. ISBN 9780810863446.