ਸਮੱਗਰੀ 'ਤੇ ਜਾਓ

ਮਹਿਮੂਆਣਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਹਿਮੂਆਣਾ ਫ਼ਰੀਦਕੋਟ ਜ਼ਿਲ੍ਹੇ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਇੱਕ ਪਿੰਡ ਹੈ।[1] ਇਸ ਦਾ ਰਕਬਾ 900 ਹੈਕਟੇਅਰ ਹੈ, ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 2200 ਹੈ।[2] ਇਸ ਪਿੰਡ ਦਾ ਡਾਕ ਕੋਡ 151203 ਹੈ।[3] ਇਹ ਪਿੰਡ ਫਰੀਦਕੋਟ-ਸਾਦਿਕ ਸੜਕ ਤੇ ਸਥਿਤ ਹੈ। ਇਸ ਦੇ ਨੇੜੇ ਦਾ ਫਰੀਦਕੋਟ ਰੇਲਵੇ ਸਟੇਸ਼ਨ 13 ਕਿਲੋਮੀਟਰ ਦੀ ਦੂਰੀ ਤੇ ਹੈ।

ਹਵਾਲੇ

[ਸੋਧੋ]
  1. "ਮਹਿਮੂਆਣਾ · ਪੰਜਾਬ 151212, ਭਾਰਤ". ਮਹਿਮੂਆਣਾ · ਪੰਜਾਬ 151212, ਭਾਰਤ. Retrieved 2025-05-26.
  2. "Mehmuana Village Population - Faridkot - Faridkot, Punjab". www.census2011.co.in. Retrieved 2025-05-26.
  3. "Pin Code: MEHMUANA, FARIDKOT, PUNJAB, India, Pincode.net.in". pincode.net.in. Retrieved 2025-05-26.