ਸਮੱਗਰੀ 'ਤੇ ਜਾਓ

ਮਹਿੰਦਰਵਰਮਨ ਦੂਜਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਹਿੰਦਰਵਰਮਨ ਦੂਜਾ
ਪੱਲਵ ਸਮਰਾਟ
ਸ਼ਾਸਨ ਕਾਲ668–669
ਪੂਰਵ-ਅਧਿਕਾਰੀਨਰਸਿੰਹਵਰਮਨ ਪਹਿਲਾ
ਵਾਰਸਪਰਮੇਸਵਰਵਰਮਨ ਪਹਿਲਾ
ਔਲਾਦਪਰਮੇਸਵਰਵਰਮਨ ਪਹਿਲਾ
ਰਾਜਵੰਸ਼ਪੱਲਵ
ਪਿਤਾਨਰਸਿੰਹਵਰਮਨ I
ਪੱਲਵ ਰਾਜਾ (200s–800s CE)
ਵੀਰਕੁਰਚਾ(??–??)
ਵਿਸ਼ਨੂੰਗੋਪਾ ਪਹਿਲਾ(??–??)
ਵਿਸ਼ਨੂੰਗੋਪਾ ਦੂਜਾ(??–??)
ਸਿੰਹਵਰਮਨ ਤੀਜਾ(??–??)
ਸਿੰਹਵਿਸ਼ਨੂੰ575–600
ਮਹਿੰਦਰਵਰਮਨ ਪਹਿਲਾ600–630
ਨਰਸਿੰਹਵਰਮਨ ਪਹਿਲਾ630–668
ਮਹਿੰਦਰਵਰਮਨ ਦੂਜਾ668–670
ਪਰਮੇਸਵਰਵਰਮਨ ਪਹਿਲਾ670–695
ਨਰਸਿਮਹਾਵਰਮਨ ਦੂਜਾ695–728
ਪਰਮੇਸਵਰਵਰਮਨ ਦੂਜਾ728–731
ਨੰਦੀਵਰਮਨ ਦੂਜਾ731–795
ਦੰਤੀਵਰਮਨ795–846
ਨੰਦੀਵਰਮਨ ਤੀਸਰਾ846–869
ਨ੍ਰਿਪੁਤੁੰਗਵਰਮਨ869–880
ਅਪਰਾਜਿਤ ਵਰਮਨ880–897

ਮਹਿੰਦਰਵਰਮਨ ਦੂਜਾ ਜਾਂ ਮਹੇਂਦਰ ਵਰਮਾ ਦੂਜਾ[1], ਪੱਲਵ ਰਾਜਵੰਸ਼ ਦਾ ਇੱਕ ਰਾਜਾ ਸੀ। ਮਹਿੰਦਰਵਰਮਨ ਨੇ 668 ਤੋਂ 669 ਤੱਕ ਦੱਖਣੀ ਭਾਰਤ ਵਿੱਚ ਰਾਜ ਕੀਤਾ।[2] ਉਹ ਉਹ ਨਰਸਿੰਹਵਰਮਨ ਪਹਿਲਾ ਦਾ ਪੁੱਤਰ ਸੀ[3] ਜਿਸਨੇ 630 ਤੋਂ 668 ਤੱਕ ਦੱਖਣੀ ਭਾਰਤ ਵਿੱਚ ਰਾਜ ਕੀਤਾ। ਉਸਦੇ ਬਾਅਦ ਉਸ ਦਾ ਪੁੱਤਰ ਪਰਮੇਸਵਰਵਰਮਨ ਪਹਿਲਾ ਨੇ ਰਾਜ ਸੰਭਾਲਿਆ।[4]

ਹਵਾਲੇ

[ਸੋਧੋ]
  1. Thorpe, Edgar Thorpe, Showick. The Pearson CSAT Manual 2011 (in ਅੰਗਰੇਜ਼ੀ). Pearson Education India. ISBN 9788131758304.{{cite book}}: CS1 maint: multiple names: authors list (link)
  2. DeCaroli, Robert (1995). "An Analysis of Daṇḍin's Daśakumāracarita and Its Implications for Both the Vākāṭaka and Pallava Courts". Journal of the American Oriental Society. 115 (4): 671–678. doi:10.2307/604735. ISSN 0003-0279. JSTOR 604735.
  3. Heras, H. (January 1934). "The Victory of Bhūti Vikramakēsari over the Pallavas". Journal of the Royal Asiatic Society (in ਅੰਗਰੇਜ਼ੀ). 66 (1): 33–44. doi:10.1017/S0035869X00082642. ISSN 2051-2066.
  4. History of People and Their Environs: Essays in Honour of Prof. B.S. Chandrababu (in ਅੰਗਰੇਜ਼ੀ). Bharathi Puthakalayam. 2011. ISBN 978-93-80325-91-0.
ਮਹਿੰਦਰਵਰਮਨ ਦੂਜਾ
ਪਿਛਲਾ
ਨਰਸਿੰਹਵਰਮਨ ਪਹਿਲਾ
ਪੱਲਵ ਰਾਜਵੰਸ਼
668–669
ਅਗਲਾ
ਪਰਮੇਸਵਰਵਰਮਨ ਪਹਿਲਾ