ਮਹਿੰਦਰ ਸਿੰਘ ਜੋਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਿੰਦਰ ਸਿੰਘ ਜੋਸ਼ੀ
ਜਨਮ10 ਅਕਤੂਬਰ 1919
ਬਰਤਾਨਵੀ ਭਾਰਤ, (ਪੰਜਾਬ)
ਨਸਲੀਅਤਪੰਜਾਬੀ
ਕਿੱਤਾਕਹਾਣੀਕਾਰ, ਲੇਖਕ
ਵਿਧਾਕਹਾਣੀ

ਮਹਿੰਦਰ ਸਿੰਘ ਜੋਸ਼ੀ (10 ਅਕਤੂਬਰ 1919 -) ਪੰਜਾਬੀ ਦਾ ਉਘਾ ਕਹਾਣੀਕਾਰ ਅਤੇ ਲੇਖਕ ਹੈ।

ਰਚਨਾਵਾਂ[ਸੋਧੋ]

 • ਅਗਿਆਨ ਵਰਦਾਨ ਨਹੀਂ (1966)
 • ਕਿਰਨਾਂ ਦੀ ਰਾਖ (1966)
 • ਤੋਟਾਂ ਤੇ ਤ੍ਰਿਪਤੀਆਂ (1960)
 • ਤਾਰਿਆਂ ਦੇ ਪੈਰ-ਚਿੰਨ੍ਹ (1971)
 • ਦਿਲ ਤੋਂ ਦੂਰ
 • ਪ੍ਰੀਤਾਂ ਦੇ ਪ੍ਰਛਾਵੇਂ
 • ਬਰਫ਼ ਦੇ ਦਾਗ਼ ਤੇ ਹੋਰ ਕਹਾਣੀਆਂ
 • ਮੋੜ ਤੋਂ ਪਾਰ
 • ਮੇਰੇ ਪੱਤੇ ਮੇਰੀ ਖੇਡ
 • ਸਹੁੰ ਮੈਨੂੰ ਆਪਣੀ ਤੇ ਹੋਰ ਕਹਾਣੀਆਂ
 • ਅੱਡੀ ਦਾ ਦਰਦ
 • 'ਉੱਤੇ ਸ਼ਾਮ ਬੀਤਦੀ ਗਈ
 • ਫੂਸ ਦੀ ਅੱਗ
 • ਦਰੋਪਦੀ ਦਾ ਦੋਸ਼
 • ਮੇਰੇ ਪੱਤੇ ਮੇਰੀ ਖੇਡ (ਸਵੈਜੀਵਨੀ)
 • ਤਾਰਿਆਂ ਦੇ ਪੈਰ ਚਿਤਰ (ਨਾਵਲ)

ਹਵਾਲੇ[ਸੋਧੋ]