ਮਹਿੰਦਰ ਸਿੰਘ ਮਾਨੂੰਪੁਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਿੰਦਰ ਸਿੰਘ ਮਾਨੂੰਪੁਰੀ ਪੰਜਾਬੀ ਬਾਲ ਸਾਹਿਤਕਾਰ ਸੀ।

ਬਾਲ ਕਾਵਿ ਸੰਗ੍ਰਹਿ[ਸੋਧੋ]

  • ਬੋਲ ਪਿਆਰੇ ਬਾਲਾਂ ਦੇ
  • ਬਾਲ ਬਗੀਚਾ
  • ਬਾਲ ਉਡਾਰੀਆਂ
  • ਮਾਮੇ ਦੀ ਚਿੜੀ
  • ਹੰਕਾਰੀ ਕੁਕੜ
  • ਫੁਲ ਰੰਗ ਬਿਰੰਗੇ
  • ਸਚ ਖੜਾ ਨੀਹਾਂ ਵਿਚ ਉਚਾ
  • ਮਿਤਰਤਾ ਬਚਪਨ ਦੀ
  • ਚੰਨ ਨੂੰ ਚਿਠੀ
  • ਰੁੱਖ ਤੇ ਮਨੁੱਖ
  • ਜਖ਼ਮੀ ਹੰਸ

ਹੋਰ[ਸੋਧੋ]

  • ਲੋਹੇ ਦੀ ਔਰਤ (ਨਾਵਲ)
  • ਦਸਮ ਗਰੰਥ ਵਿਚ ਸਿਕੰਦਰ ਦੀ ਕਥਾ

ਐਵਾਰਡ[ਸੋਧੋ]

  • ਖਾਲਸਾ ਕਾਲਜ ਅੰਮਿਰਤਸਰ ਵਲੋਂ ਗੋਲਡ ਮੈਡਲ
  • ਬਾਲ ਸਾਹਿਤ ਨੂੰ ਦੇਣ ਲਈ ਪੰਜਾਬ ਸਰਕਾਰ ਦਾ ਸ਼ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ
  • ਸਰਹਿੰਦ ਫਤਿਹਗੜ ਸਾਹਿਬ ਸਾਹਿਤ ਸਭਾ ਵਲੋਂ ਜੋਗੀ ਅਲਾ ਯਾਰ ਖਾਂ ਯਾਦਗਾਰੀ ਐਵਾਰਡ
  • ਸੂਹੀ ਸਵੇਰ ਮੀਡੀਆ ਐਵਾਰਡ[1]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "ਇਸ ਸਾਲ ਦਾ 'ਸੂਹੀ ਸਵੇਰ ਮੀਡੀਆ ਐਵਾਰਡ' ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ". www.babushahi.com. Retrieved 2021-04-23.