ਮਹਿੰਦਰ ਸੂਮਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਹਿੰਦਰ ਸੂਮਲ ਕੈਨੇਡੀਅਨ ਪੰਜਾਬੀ ਲੇਖਕ ਹੈ।

ਰਚਨਾਵਾਂ[ਸੋਧੋ]

  • ਖੱਟਣ ਗਏ ਪ੍ਰਦੇਸ (ਕਵਿਤਾ), ਲੋਕ ਕਲਾ ਕੇਂਦਰ ਵੈਨਕੂਵਰ, 1985
  • ਧੂੰਏਂ 'ਚ ਛੁਪੀ ਅੱਗ (ਕਵਿਤਾ), ਰਵੀ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ, 1992
  • ਦੁੱਖ ਪ੍ਰਦੇਸਾਂ ਦੇ (ਕਵਿਤਾ), ਅਸਥੈਟਿਕਸ ਪਬਲੀਕੇਸ਼ਨਜ਼ ਲੁਧਿਆਣਾ, 1994
  • ਨੀਂ ਤੂੰ ਕੀ ਖੱਟਿਆ (ਕਵਿਤਾ), ਚੇਤਨਾ ਪ੍ਰਕਾਸ਼ਨ ਲੁਧਿਆਣਾ, 2005
  • ਭਗਤ ਸਿੰਘ ਦੀ ਸੋਚ ਵਾਲਿਓ (ਕਵਿਤਾ), ਚੇਤਨਾ ਪ੍ਰਕਾਸ਼ਨ, 2007