ਮਹੇਸ਼ ਚੰਦਰ ਮਹਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਹੇਸ਼ ਚੰਦਰ ਮਹਿਤਾ ਇੱਕ ਭਾਰਤੀ ਜਨਤਕ ਹਿੱਤ ਵਕੀਲ ਸੀ। ਉਸਨੂੰ 1996 ਵਿੱਚ ਗੋਲਡਮਨ ਵਾਤਾਵਰਣ ਇਨਾਮ[1] ਮਿਲਿਆ। ਇਹ ਇਨਾਮ ਉਸਨੂੰ ਭਾਰਤੀ ਅਦਾਲਤਾਂ ਵਿੱਚ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਉਦਯੋਗਾਂ ਦੇ ਖਿਲਾਫ਼ ਕਾਰਵਾਈ ਕਰਨ ਲਈ ਮਿਲਿਆ। ਉਸਨੂੰ 1997 ਵਿੱਚ ਜਨਤਕ ਹਿੱਤਾਂ ਲਈ ਕੰਮ ਕਰਨ ਲਈ ਰਮਨ ਮੈਗਸੇਸੇ ਸਨਮਾਨ ਵੀ ਮਿਲਿਆ।

ਹਵਾਲੇ[ਸੋਧੋ]

  1. Goldman Environmental Prize: M.C. Mehta (Retrieved on 28 November 2007)