ਸਮੱਗਰੀ 'ਤੇ ਜਾਓ

ਮਹੇਸ਼ ਭੂਪਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹੇਸ਼ ਭੂਪਤੀ
ਭੂਪਤੀ 2009 ਯੂ ਐੱਸ ਓਪਨ ਸਮੇਂ
ਦੇਸ਼ ਭਾਰਤ
ਜਨਮ (1974-06-07) 7 ਜੂਨ 1974 (ਉਮਰ 50)
ਚਨਈ, ਭਾਰਤ
ਕੱਦ1.85 m (6 ft 1 in)
ਭਾਰ88 kg (194 lb)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ1995
ਸਨਿਅਾਸActive
ਇਨਾਮ ਦੀ ਰਾਸ਼ੀ$6,582,647[1]
ਸਿੰਗਲ
ਕਰੀਅਰ ਰਿਕਾਰਡ10–28
ਕਰੀਅਰ ਟਾਈਟਲ0
ਸਭ ਤੋਂ ਵੱਧ ਰੈਂਕNo. 217 (2 ਫਰਵਰੀ 1998)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨQ2 (1998)
ਫ੍ਰੈਂਚ ਓਪਨQ3 (1996, 1999)
ਵਿੰਬਲਡਨ ਟੂਰਨਾਮੈਂਟ1R (1997, 1998, 2000)
ਯੂ. ਐਸ. ਓਪਨ1R (1995)
ਡਬਲ
ਕੈਰੀਅਰ ਰਿਕਾਰਡ683-358
ਕੈਰੀਅਰ ਟਾਈਟਲ52[2]
ਉਚਤਮ ਰੈਂਕNo. 1 (26 April 1999)
ਹੁਣ ਰੈਂਕNo. 293 (19 January 2015)[2]
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨF (1999, 2009, 2011)
ਫ੍ਰੈਂਚ ਓਪਨW (1999, 2001)
ਵਿੰਬਲਡਨ ਟੂਰਨਾਮੈਂਟW (1999)
ਯੂ. ਐਸ. ਓਪਨW (2002)
ਹੋਰ ਡਬਲ ਟੂਰਨਾਮੈਂਟ
ਏਟੀਪੀ ਵਿਸ਼ਵ ਟੂਰF (1997, 1999, 2000, 2010, 2012)
ਉਲੰਪਿਕਸ ਖੇਡਾਂSF – 4th (2004)
ਮਿਕਸ ਡਬਲ
ਕੈਰੀਅਰ ਰਿਕਾਰਡ115-53
ਕੈਰੀਅਰ ਟਾਈਟਲ8
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਆਸਟ੍ਰੇਲੀਅਨ ਓਪਨW (2006, 2009)
ਫ੍ਰੈਂਚ ਓਪਨW (1997, 2012)
ਵਿੰਬਲਡਨ ਟੂਰਨਾਮੈਂਟW (2002, 2005)
ਯੂ. ਐਸ. ਓਪਨW (1999, 2005)
ਟੀਮ ਮੁਕਾਬਲੇ
ਡੇਵਿਸ ਕੱਪQF (1996)
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
Men's tennis
Asian Games
ਕਾਂਸੀ ਦਾ ਤਗਮਾ – ਤੀਜਾ ਸਥਾਨ 1998 Bangkok Singles
ਕਾਂਸੀ ਦਾ ਤਗਮਾ – ਤੀਜਾ ਸਥਾਨ 1998 Bangkok Team Event
ਕਾਂਸੀ ਦਾ ਤਗਮਾ – ਤੀਜਾ ਸਥਾਨ 1998 Bangkok Mixed Doubles
ਸੋਨੇ ਦਾ ਤਮਗਾ – ਪਹਿਲਾ ਸਥਾਨ 2002 Busan Doubles
ਚਾਂਦੀ ਦਾ ਤਗਮਾ – ਦੂਜਾ ਸਥਾਨ 2002 Busan Mixed Doubles
ਸੋਨੇ ਦਾ ਤਮਗਾ – ਪਹਿਲਾ ਸਥਾਨ 2006 Doha Doubles
Commonwealth Games
ਕਾਂਸੀ ਦਾ ਤਗਮਾ – ਤੀਜਾ ਸਥਾਨ 2010 Delhi Doubles
Afro-Asian Games
ਸੋਨੇ ਦਾ ਤਮਗਾ – ਪਹਿਲਾ ਸਥਾਨ 2003 Hyderabad Doubles
ਸੋਨੇ ਦਾ ਤਮਗਾ – ਪਹਿਲਾ ਸਥਾਨ 2003 Hyderabad Mixed Doubles
Last updated on: 9 September 2013.


ਮਹੇਸ਼ ਭੂਪਤੀ ਭਾਰਤੀ ਟੈਨਿਸ ਖਿਡਾਰੀ ਹੈ। ਆਪ ਦਾ ਜਨਮ 7 ਜੂਨ, 1974 ਨੂੰ ਮੁੰਬਈ ਵਿਖੇ ਹੋਇਆ। 1997 ਵਿੱਚ ਪਹਿਲਾ ਗ੍ਰੈਡ ਸਲੈਮ ਟੂਰਨਾਮੈਂਟ ਅਤੇ 2006 ਦਾ ਆਸਟ੍ਰੇਲੀਆ ਓਪਨ ਮਿਕਸ ਡਬਲ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ। ਆਪ ਅੰਤਰਰਾਸ਼ਟਰ ਪ੍ਰੀਮੀਅਰ ਟੈਨਿਸ ਲੀਗ ਦਾ ਮੌਢੀ ਵੀ ਹੈ।[3]

ਹਵਾਲੇ[ਸੋਧੋ]

  1. "Mahesh Bhupathi". ATP World Tour. Retrieved 2012-06-21.
  2. 2.0 2.1 "Career Titles/Finals". ATP World Tour. Retrieved 2012-06-21.
  3. Bhupathi to undergo back surgery