ਮਾਈਕਰੋਸਾਫ਼ਟ ਪਾਵਰ ਪੁਆਇੰਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐੱਮ ਐੱਸ ਪਾਵਰ ਪੁਆਇੰਟ

[1]ਮਾਈਕਰੋਸਾਫ਼ਟ ਪਾਵਰ ਪੁਆਇੰਟ ਇੱਕ ਜਨਟੇਸ਼ਨ - (ਪ੍ਰਸਤੁਤੀ) ਪੈਕੇਜ ਹੈ। ਇਹ ਵਰਡ ਅਤੇ ਐਕਸੇਲ ਦੀ ਤਰ੍ਹਾਂ ਮਾਈਕਰੋਸਾਫ਼ਟ ਆਫ਼ਿਸ ਦਾ ਹਿੱਸਾ ਹੈ। ਇਸ ਵਿਚ ਸਲਾਈਡਾਂ ਤਿਆਰ ਕੀਤੀਆਂ ਜਾਂਦੀਆਂ ਹਨ ਜਿੰਨ੍ਹਾਂ ਵਿਚ ਪਾਠ, ਫ਼ੋਟੋਆਂ, ਆਵਾਜ਼ਾਂ ਤੇ ਵੀਡੀਓ ਆਦਿ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਸਲਾਈਡਾਂ ਵਿਚ ਵੱਖ-ਵੱਖ ਪ੍ਰਭਾਵ (ਐਨੀਮੇਸ਼ਨ ਅਤੇ ਟ੍ਰਾਂਜੀਸ਼ਨ) ਭਰੇ ਜਾ ਸਕਦੇ ਹਨ। ਸਲਾਈਡ ਸ਼ੋਅ ਚਲਾ ਕੇ ਸਰੋਤਿਆਂ/ਦਰਸ਼ਕਾਂ ਨੂੰ ਪ੍ਰਭਾਵਸ਼ਾਲੀ ਲੈਕਚਰ ਦਿੱਤੇ ਜਾ ਸਕਦੇ ਹਨ।

ਕੀ-ਬੋਰਡ ਸ਼ਾਰਟਕੱਟ ਕੀਅਸ[ਸੋਧੋ]

  • F5: ਸਲਾਈਡ ਸ਼ੋਅ ਵੇਖਣ ਲਈ
  • Shift + F5: ਮੌਜੂਦਾ ਸਲਾਈਡ ਤੋਂ ਸਲਾਈਡ ਸ਼ੋਅ ਚਾਲੂ ਕਰਨ ਲਈ
  • Ctrl + M : ਨਵੀਂ ਸਲਾਈਡ ਦਾਖ਼ਲ ਕਰਨ ਲਈ
  • Ctrl + Shift + > : ਫੌਂਟ ਦਾ ਆਕਾਰ ਵੱਡਾ ਕਰਨ ਲਈ
  • Ctrl + Shift +<: ਫੌਂਟ ਦਾ ਆਕਾਰ ਛੋਟਾ ਕਰਨ ਲਈ
  • Ctrl + P : ਸ਼ੋਅ ਦੌਰਾਨ ਪੈੱਨ ਟੂਲ ਚਾਲੂ ਕਰਨ ਲਈ
  • E : ਸ਼ੋਅ ਦੌਰਾਨ ਪੈੱਨ ਟੂਲ ਦੀ ਡਰਾਇੰਗ ਨੂੰ ਹਟਾਉਣ ਲਈ
  • Esc : ਸ਼ੋਅ ਦੌਰਾਨ ਪੈੱਨ ਟੂਲ ਵੱਖ-ਵੱਖ ਬੰਦ ਕਰਨ ਲਈ
  • Slide number + Enter : ਟ੍ਰਾਂਜੀਸ਼ਨ) ਸਲਾਈਡ ਸ਼ੋਅ ਦੌਰਾਨ ਦਿੱਤੇ ਹੋਏ ਸਲਾਈਡ ਨੰਬਰ 'ਤੇ ਜਾਣ ਲਈ[2]

ਹਵਾਲੇ[ਸੋਧੋ]

  1. ਕੰਬੋਜ, ਡਾ. ਸੀ.ਪੀ. ਵਿੰਡੋਜ਼ ਅਤੇ MS Office. Unistar, Mohali.
  2. ਕੰਬੋਜ, ਸੀ.ਪੀ. (2022). ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ. ਮੋਹਾਲੀ: ਯੂਨੀਸਟਾਰ ਬੁੱਕਸ ਪ੍ਰਾ.ਲਿ. p. 176. ISBN 978-93-5205-732-0.