ਮਾਈਕਰੋ ਕੰਟ੍ਰੋਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
Intel 8742 ਦਾ ਚਿਪ ,੮ ਬਿਟਾਂ ਵਾਲਾ ਮਾਈਕਰੋ ਕੰਟ੍ਰੋਲਰ, ਜਿਸ ਵਿੱਚ ੧੨ MHZ ਰਫ਼ਤਾਰ ਤੇ ਚਲਣ ਵਾਲਾ ਇੱਕ CPU ,੧੨੮ ਮੈਗਾਬਾਈਟ ਦੀ ਰੈਮ, ੨੦੪੮ ਪ੍ਰੋਗਰਾਮ ਕੀਤੇ ਜਾਣ ਵਾਲੇ ਬਾਈਟ ਤੇ ਡੈਟਾ ਪਾਉਣ ਕੱਢਣ ਦੇ ਯੰਤਰ ਵਿਚੇ ਸਮੋਏ ਹਨ

ਮਾਈਕਰੋ ਕੰਟ੍ਰੋਲਰ ਇੱਕ ਇਕੱਲੇ ਆਈ.ਸੀ. ਇੰਟੈਗਰੇਟਡ ਸਰਕਟ ਵਿੱਚ ਸਮਾਇਆ ਹੋਇਆ ਛੋਟਾ ਜਿਹਾ ਕੰਪਿਊਟਰ ਹੈ ਜਿਸ ਦੇ ਵਿੱਚ ਸਧਾਰਣ ਦਰਜੇ ਦੇ ਸੈਂਟਰਲ ਪ੍ਰੋਸੈਸਿੰਗ ਯੂਨਿਟ (CPU),ਵਕਤ ਸਵਿਚ(TIMER),ਘੜੀ,ਡੈਟਾ ਪਾੳੇਣ ਕਢਣ(I/O) ਦੇ ਯੰਤਰ,ਯਾਦਾਸ਼ਤ ਖਾਨਾ (Memory)ਆਦੀ ਵਿਚੇ ਹੀ ਸਮੋਏ ਹੋਏ ਹਨ। NOR ਫਲੈਸ਼ ਯਾ OTP ਕੇਵਲ ਪੜ੍ਹਣ ਯੋਗ ਯਾਦਾਸ਼ਤ ਖਾਨਾ (ROM) ਦੀ ਸ਼ਕਲ ਵਿੱਚ ਪ੍ਰੋਗਰਾਮ ਯਾਦਾਸ਼ਤ ਖਾਨਾ ਇਸ ਚਿਪ ਵਿੱਚ ਦਿੱਤਾ ਹੋਇਆ ਹੁੰਦਾ ਹੈ।ਖਾਸ ਕਰਕੇ ਮਾਈਕਰੋ ਕੰਟ੍ਰੋਲਰ ਪੂਰੀ ਤਰਾਂ ਇੱਕ ਸਵਾਲ ਯਾ ਵਰਤੌਂ ਨੂੰ ਸਮਰਪਿਤ ਹੁੰਦੇ ਹਨ ।

ਬਾਹਰੀ ਕੜੀ[ਸੋਧੋ]

ਪਿਕ ਕੰਟ੍ਰੋਲਰ ਦੀ ਵਰਤੌ ਬਾਰੇ ਸਾਈਟ ਰੇਨੇਸਾਸ ਕੰਟ੍ਰੋਲਰ ਦੀ ਵਰਤੌਂ ਬਾਰੇ ਜਾਣਕਾਰੀ ਭਰਪੂਰ ਸਾਈਟ