ਮਾਈਕਲ ਪਰਹਾਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Michael Perham.jpg

ਮਾਈਕਲ ਪਰਹਾਮ 17 ਵਰੇ ਤੇ 164 ਦਿਨਾਂ ਦਾ ਇੱਕ ਅੰਗਰੇਜ਼ ਮੁੰਡਾ ਏ ਜਿਨੇ ਇੱਕ ਹਵਾਈ ਕੁਸ਼ਤੀ ਚ ਨਿੱਕੀ ਜਈ ਜਿੰਦੜੀ ਚ ਸਾਰੀ ਦੁਨੀਆ ਦਾ ਚੱਕਰ ਲਾਣ ਦਾ ਰਿਕਾਰਡ ਬਣਾਇਆ ਏ। ਪਰਹਾਮ ਨੇ ਪਿਛਲੇ ਵਰੇ ਨਵੰਬਰ 2009 ਨੂੰ ਇੱਕ 50 ਫ਼ੁੱਟ ਵਾਲੀ ਦੌੜ ਵਾਲੀ ਕੁਸ਼ਤੀ ਚ ਏ ਦੌੜ ਟੋਰੀ। ਅਗਸਤ 27, 2009 ਨੌਂ ਉਹ ਇੰਗਲੈਂਡ 28000 ਕਿਲੋਮੀਟਰ ਦੇ ਸਫ਼ਰ ਤੋਂ ਮਗਰੋਂ ਅਪੜਿਆ।