ਸਮੱਗਰੀ 'ਤੇ ਜਾਓ

ਤੰਦਕੁੱਕਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਾਈਟੋਕਾਂਡਰੀਆ ਤੋਂ ਮੋੜਿਆ ਗਿਆ)
ਬਿਜਲਾਣੂ ਖੁਰਦਬੀਨੀ ਰਾਹੀਂ ਵਿਖਾਈ ਦਿੰਦੀਆਂ ਦੋ ਥਣਧਾਰੀ ਜੀਵਾਂ ਦੇ ਫੇਫੜਿਆਂ ਦੇ ਟਿਸ਼ੂਆਂ ਦੇ ਦੋ ਮਾਈਟੋਕੌਂਡਰੀਆਂ ਦੀਆਂ ਧਰਨਾਂ ਅਤੇ ਝਿੱਲੀਆਂ
ਕੋਸ਼ਾਣੂ ਵਿਗਿਆਨ
ਕਿਸੇ ਮਿਸਾਲੀ ਮਾਈਟੋਕੌਂਡਰੀਆ ਦੇ ਹਿੱਸੇ

ਬਾਹਰੀ ਝਿੱਲੀ

੧.੧ ਪੋਰਿਨ

ਅੰਤਰ-ਝਿੱਲੀ ਵਿੱਥ

੨.੧ ਅੰਤਰ-ਕ੍ਰਿਸਟਲ ਵਿੱਥ
੨.੨ ਫਿਰਨੀ ਵਿੱਥ

ਲੈਮਿਲਾ

੩.੧ ਅੰਦਰੂਨੀ ਝਿੱਲੀ
੩.੧੧ ਅੰਦਰੂਨੀ ਹੱਦ ਦੀ ਝਿੱਲੀ
੩.੧੨ ਕ੍ਰਿਸਟਲ ਝਿੱਲੀ
੩.੨ ਕਾਲਬ
੩.੩ ਕ੍ਰਿਸਟੀ

ਮਾਈਟੋਕੌਂਡਰੀਆ ਦਾ ਡੀ.ਐਨ.ਏ.
ਕਾਲਬ ਦਾ ਕੁੱਕਰਾ
ਰਾਈਬੋਜ਼ੋਮ
ਏ.ਟੀ.ਪੀ. ਸਿੰਥੇਜ਼


ਤੰਦਕੁੱਕਰਾ ਜਾਂ ਮਾਈਟੋਕੌਂਡਰੀਆ ਇੱਕ ਝਿੱਲੀ ਵਾਲ਼ਾ ਅੰਗਾਣੂ ਹੁੰਦਾ ਹੈ ਜੋ ਬਹੁਤੇ ਸੁਕੇਂਦਰੀ ਕੋਸ਼ਾਣੂਆਂ (ਬੂਟਿਆਂ, ਜੰਤੂਆਂ, ਉੱਲੀਆਂ ਅਤੇ ਹੋਰ ਕਈ ਜੀਵਾਂ ਦੇ ਕੋਸ਼ਾਣੂ) ਵਿੱਚ ਮਿਲਦਾ ਹੈ।[1] ਮਾਈਟੋਕੌਂਡਰੀਆ ਨਾਂ ਯੂਨਾਨੀ [μίτος] Error: {{Lang}}: text has italic markup (help), ਮਾਈਟੋਸ, ਭਾਵ "ਧਾਗਾ", ਅਤੇ [χονδρίον] Error: {{Lang}}: text has italic markup (help), ਕੌਂਡਰੀਅਨ, ਭਾਵ "ਕੁੱਕਰਾ/ਕਿਣਕਾ"।[2]

ਹਵਾਲੇ

[ਸੋਧੋ]
  1. Henze K, Martin W; Martin, William (2003). "Evolutionary biology: essence of mitochondria". Nature. 426 (6963): 127–8. doi:10.1038/426127a. PMID 14614484.
  2. "mitochondria". Online Etymology Dictionary.