ਮਾਈਮ ਕਲਾਕਾਰ
ਦਿੱਖ
ਮਾਈਮ ਕਲਾਕਾਰ (ਯੂਨਾਨੀ ਤੋਂ μῖμος, "ਮਿਮੋਸ", "ਨਕਲਚੀ", "ਐਕਟਰ")[1] ਜੋ ਮਾਈਮ ਦਾ ਉਪਯੋਗ ਨਾਟਕੀ ਮਾਧਿਅਮ ਦੇ ਰੂਪ ਵਿੱਚ ਜਾਂ ਕਿਸੇ ਕਹਾਣੀ ਦੀ ਪੇਸ਼ਕਾਰੀ ਸਰੀਰ ਦੇ ਮਾਧਿਅਮ ਨਾਲ ਮੂਕ ਅਦਾਕਾਰੀ ਰਾਹੀਂ ਕਰਦਾ ਹੈ। ਪਹਿਲਾਂ, ਇਸ ਤਰ੍ਹਾਂ ਦੇ ਕਲਾਕਾਰ ਨੂੰ ਅੰਗਰੇਜ਼ੀ ਵਿੱਚ ਮਮਰ (mummer) ਕਹਿੰਦੇ ਸਨ। ਮਾਈਮ ਮੂਕ ਹਾਸ ਕਲਾ ਤੋਂ ਕੁੱਝ ਭਿੰਨ ਹੈ, ਜਿਸ ਵਿੱਚ ਕਲਾਕਾਰ ਕਿਸੇ ਫ਼ਿਲਮ ਜਾਂ ਚਿੱਤਰ ਦਾ ਸੀਮਲੈੱਸ ਪਾਤਰ ਹੁੰਦਾ ਹੈ।