ਮਾਈਸਮਮਾ
ਦਿੱਖ
Maisamma, Mesai | |
---|---|
ਦੇਵਨਾਗਰੀ | मेसाई |
Telugu | మైసమ్మ |
ਮਾਈਸਮਮਾ (ਤੇਲਗੂ), ਨੂੰ ਮੇਸਾਈ ਵੀ ਕਿਹਾ ਜਾਂਦਾ ਹੈ (ਮਰਾਠੀ) ਅਤੇ ਮੇਸੇਕੋ (ਮਰਾਠੀ: ਮੇਸਕੋ), ਤੇਲਗੂ ਵਿੱਚ ਅੰਮਾ ਜਾਂ ਮਰਾਠੀ ਵਿੱਚ ਆਈ (ਮਰਾਠੀ, "ਮਾਂ") ਇੱਕ ਹਿੰਦੂ ਲੋਕ ਦੇਵੀ ਹੈ। ਉਹ ਮੁੱਖ ਤੌਰ 'ਤੇ ਦੱਖਣ ਭਾਰਤ, ਤੇਲੰਗਾਨਾ, ਕਰਨਾਟਕ ਅਤੇ ਮਹਾਰਾਸ਼ਟਰ ਦੇ ਪੇਂਡੂ ਖੇਤਰਾਂ ‘ਚ ਮਾਂ ਦੇਵੀ ਵਜੋਂ ਪੂਜੀ ਜਾਂਦੀ ਹੈ। ਉਸ ਦੀ ਪੂਜਾ ਮੁੱਖ ਤੌਰ ‘ਤੇ ਚੇਚਕ, ਅਤੇ ਚਿਕਨ ਪੋਕਸ ਵਰਗੇ ਰੋਗਾਂ ਨੂੰ ਮਿਟਾਉਣ 'ਤੇ ਕੇਂਦਰਤ ਹੈ।[1]
ਇਹ ਵੀ ਦੇਖੋ
[ਸੋਧੋ]- ਕੱਟਾ ਮਾਈਸਮਮਾ ਮੰਦਰ
- ਮਾਈਸੀਗੈਂਦੀ ਮਾਈਸਮਮਾ ਮੰਦਿਰ, ਕੜਥਾਲ
- ਗੰਧਾਰੀ ਮਾਈਸਮਮਾ ਯਾਤਰਾ
- ਮਾਰੀਅੰਮਾ