ਸਮੱਗਰੀ 'ਤੇ ਜਾਓ

ਮਾਈ ਭਾਗੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਈ ਭਾਗੀ
ਥਾਰ ਦੀ ਕੋਇਲ
ਉਰਫ਼ਥਾਰ ਦੀ ਕੋਇਲ
ਜਨਮ1920ء
ਥਾਰਪਾਰਕਰ ਜ਼ਿਲ੍ਹਾ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ)
ਮੂਲ ਪਾਕਿਸਤਾਨ
ਮੌਤ(1986-07-07)ਜੁਲਾਈ 7, 1986
ਥਾਰਪਾਰਕਰ ਜ਼ਿਲ੍ਹਾ, ਪਾਕਿਸਤਾਨ
ਵੰਨਗੀ(ਆਂ)ਲੋਕ ਗਾਇਕੀ
ਸਾਲ ਸਰਗਰਮ1968–1986

ਮਾਈ ਭਾਗੀ (ਜਨਮ: 1920 - ਮੌਤ: 8 ਸਤੰਬਰ, 1986) ਪਾਕਿਸਤਾਨ ਨਾਲ ਸੰਬੰਧ ਰੱਖਣ ਵਾਲੀ ਮਸ਼ਹੂਰ ਲੋਕ ਗਾਇਕਾ ਸੀ।

ਜ਼ਿੰਦਗੀ

[ਸੋਧੋ]

ਮਿਠੀ, ਥਾਰ, ਸਿੰਧ ਵਿੱਚ ਜਨਮੀ ਮਾਈ ਭਾਗੀ ਨੂੰ ਭਾਗ ਭਰੀ (ਖ਼ੁਸ਼ਨਸੀਬ) ਨਾਮ ਦਿੱਤਾ ਗਿਆ ਸੀ।[1] ਉਸ ਨੇ ਛੋਟੀ ਉਮਰ ਤੋਂ ਹੀ ਆਪਣੇ ਮਾਤਾ ਪਿਤਾ ਦੇ ਨਾਲ ਆਵਾਜ਼ ਨਾਲ ਆਵਾਜ ਮਿਲਾਈ। ਉਹ ਆਪਣੇ ਮਾਤਾ ਪਿਤਾ ਦੇ ਨਾਲ ਸ਼ਾਦੀਆਂ ਅਤੇ ਤਿਓਹਾਰਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਰਹੀ।

ਹਵਾਲੇ

[ਸੋਧੋ]
  1. "Pakistani Showbiz Artists". mazhar.dk. Archived from the original on 2016-07-01. Retrieved 2017-04-20.