ਮਾਛੇਤੇ
ਦਿੱਖ
ਮਾਛੇਤੇ (/məˈʃɛti/; ਸਪੇਨੀ ਉਚਾਰਨ: [maˈtʃete]) ਇੱਕ ਲੱਕੜੀ ਦੇ ਹੱਥੇ ਵਾਲੇ ਗੰਡਾਸੇ ਵਰਗਾ ਜਾਂ ਚਾਕੂ-ਨੁਮਾ ਸੰਦ ਹੈ। ਇਸ ਦਾ ਆਕਾਰ ਗੰਡਾਸੇ ਨਾਲੋਂ ਛੋਟਾ ਪਰ ਆਮ ਚਾਕੂ ਨਾਲੋਂ ਵੱਡਾ ਹੁੰਦਾ ਹੈ। ਇਹਦਾ ਫਲ 32.5 ਤੋਂ 45 ਸਮ ਤੱਕ ਲੰਮਾ ਅਤੇ ਆਮ ਤੌਰ 'ਤੇ 3 ਮਿਮੀ ਮੋਟਾ ਹੁੰਦਾ ਹੈ। ਸਪੇਨੀ ਵਿੱਚ ਇਹ ਮਾਚੋ ਦਾ ਇੱਕ ਰੂਪ ਹੈ ਜਿਸਦਾ ਮਤਲਬ ਪੁਰਸ਼ ਜਾਂ ਤਕੜਾ ਹੌ ਅਤੇ ਜੋ ਸਲੈਜ਼ਹੈਮਰਾਂ ਲਈ ਵਰਤਿਆ ਜਾਂਦਾ ਸੀ।[1] ਅੰਗਰੇਜ਼ੀ, ਵਿੱਚ ਇਸ ਦਾ ਬਰਾਬਰ ਦਾ ਸ਼ਬਦ matchet ਹੈ,[2] ਭਾਵੇਂ ਇਹ ਬਹੁਤ ਘੱਟ ਪ੍ਰਚਲਿਤ ਹੈ।
ਪ੍ਰਯੋਗ
[ਸੋਧੋ]ਖੇਤੀਬਾੜੀ ਵਿੱਚ
[ਸੋਧੋ]ਲਾਤੀਨੀ ਅਮਰੀਕਾ ਅਤੇ ਹੋਰ ਤਪਤਖੰਡੀ ਦੇਸ਼ਾਂ ਵਿੱਚ ਗੰਨੇ, ਕੇਲੇ ਅਤੇ ਹੋਰ ਫਸਲਾਂ ਦੀ ਵਾਢੀ ਲਈ ਮਾਛੇਤੇ ਨੂੰ ਖੇਤੀਬਾੜੀ ਦੇ ਸੰਦ ਤੌਰ 'ਤੇ ਵਰਤਿਆ ਜਾਂਦਾ ਹੈ।[3] ਜੰਗਲ ਵਿੱਚ ਕੱਟ-ਕਟਾਈ ਲਈ ਇਹ ਇੱਕ ਆਮ ਸੰਦ ਹੈ। ਉਸ ਖੇਤਰ ਵਿੱਚ, ਗੰਨੇ ਦੀ ਕਟਾਈ ਨੂੰ ਮਾਛੇਤੇਰੋ ਕਹਿੰਦੇ ਹਨ।
ਹਵਾਲੇ
[ਸੋਧੋ]- ↑ http://www.etymonline.com/index.php?term=machete
- ↑ "matchet". Dictionary/thesaurus. The Free Dictionary. Retrieved 7 February 2009.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
<ref>
tag defined in <references>
has no name attribute.