ਮਾਣਕਪੁਰ ਸ਼ਰੀਫ
ਦਿੱਖ
ਮਾਣਕਪੁਰ ਸ਼ਰੀਫ | |
|---|---|
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਮੁਹਾਲੀ |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
| ਪਿਨ | 140110[1] |
ਮਾਣਕਪੁਰ ਸ਼ਰੀਫ ਪਿੰਡ, ਚੰਡੀਗੜ੍ਹ ਤੋਂ ਲਗਪਗ 22 ਕਿਲੋਮੀਟਰ ਦੂਰ ਹੈ।
| ਜਿਲ੍ਹਾ | ਡਾਕਖਾਨਾ | ਪਿੰਨ ਕੋਡ | ਖੇਤਰ | ਨਜਦੀਕ | ਥਾਣਾ |
|---|---|---|---|---|---|
| ਮੁਹਾਲੀ | 140110 | ਖਰੜ |
ਪਿੰਡ ਬਾਰੇ ਜਾਣਕਾਰੀ
[ਸੋਧੋ]ਪਿੰਡ ਦਾ ਸਬੰਧ ਪੀਰ ਹਜ਼ਰਤ ਹਾਫ਼ਿਜ਼ ਮੁਹੰਮਦ ਮੂਸਾ ਸਾਹਿਬ ਨਾਲ ਸੀ। ਇਹ ਇੱਕ ਪੁਰਾਤਨ ਪਿੰਡ ਹੈ ਅਤੇ ਇਸਦਾ ਵਾਤਾਵਰਨ ਹਰ ਇਕ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ‘ਸਿੰਘ ਇਜ਼ ਕਿੰਗ’, ‘ਨਮਸਤੇ ਲੰਡਨ’, ‘ਸ਼ਹੀਦ-ਏ-ਮੁਹੱਬਤ’ ਫ਼ਿਲਮਾਂ, ਕਈ ਨਾਟਕਾਂ ਤੇ ਗੀਤਾਂ ਦਾ ਫਿਲਮਾਂਕਣ ਹੋਣ ਕਾਰਨ ਇਸ ਨੂੰ ਫ਼ਿਲਮ ਸਿਟੀ ਵਜੋਂ ਜਾਣਿਆ ਜਾਂਦਾ ਹੈ।
ਆਬਾਦੀ ਸੰਬੰਧੀ ਅੰਕੜੇ
[ਸੋਧੋ]| ਵਿਸ਼ਾ[2] | ਕੁੱਲ | ਮਰਦ | ਔਰਤਾਂ |
|---|---|---|---|
| ਘਰਾਂ ਦੀ ਗਿਣਤੀ | 542 | ||
| ਆਬਾਦੀ | 2,982 | 1609 | 1373 |
| ਬੱਚੇ (0-6) | 456 | 239 | 217 |
| ਅਨੁਸੂਚਿਤ ਜਾਤੀ | 1,915 | 1,016 | 899 |
| ਪਿਛੜੇ ਕਵੀਲੇ | 0 | 0 | 0 |
| ਸਾਖਰਤਾ | 65.68 % | 69.78 % | 60.81 % |
| ਕੁਲ ਕਾਮੇ | 1,230 | 941 | 289 |
| ਮੁੱਖ ਕਾਮੇ | 1,201 | 0 | 0 |
| ਦਰਮਿਆਨੇ ਕਮਕਾਜੀ ਲੋਕ | 29 | 18 | 11 |
ਪਿੰਡ ਵਿੱਚ ਆਰਥਿਕ ਸਥਿਤੀ
[ਸੋਧੋ]ਪਿੰਡ ਵਿੱਚ ਮੁੱਖ ਥਾਵਾਂ
[ਸੋਧੋ]ਧਾਰਮਿਕ ਥਾਵਾਂ
[ਸੋਧੋ]ਪਿੰਡ ਵਿੱਚ ਇੱਕ ਸ਼ਿਵ ਮੰਦਰ ਅਤੇ ਗੁਰਦੁਆਰਾ ਹੈ।
ਇਤਿਹਾਸਿਕ ਥਾਵਾਂ
[ਸੋਧੋ]ਸਹਿਕਾਰੀ ਥਾਵਾਂ
[ਸੋਧੋ]ਪਿੰਡ ਵਿਚ ਇਕ ਪਸ਼ੂਆਂ ਦਾ ਹਸਪਤਾਲ ਹੈ।
ਪਿੰਡ ਵਿੱਚ ਖੇਡ ਗਤੀਵਿਧੀਆਂ
[ਸੋਧੋ]ਪਿੰਡ ਵਿੱਚ ਸਮਾਰੋਹ
[ਸੋਧੋ]ਪਿੰਡ ਦੀਆ ਮੁੱਖ ਸਖਸ਼ੀਅਤਾਂ
[ਸੋਧੋ]ਫੋਟੋ ਗੈਲਰੀ
[ਸੋਧੋ]ਪਹੁੰਚ
[ਸੋਧੋ]ਹਵਾਲੇ
[ਸੋਧੋ]- ↑ "Manakpur Sarif". Retrieved 20 ਜੁਲਾਈ 2016.
- ↑ "Census2011". 2011. Retrieved 20 ਜੁਲਾਈ 2016.