ਮਾਤਾਰਾਮ ਰਾਜਵੰਸ਼
ਦਿੱਖ
ਮਾਤਾਰਾਮ ਇੰਡੋਨੇਸ਼ੀਆ ਦਾ ਇੱਕ ਪ੍ਰਾਚੀਨ ਰਾਜਵੰਸ਼ ਸੀ।
ਮਾਤਾਰਾਮ ਦੇ ਸ਼ਾਸਕ
[ਸੋਧੋ]- ਸਞਜੈ (ਮਾਤਾਰਾਮ) Sanjaya (835 - 838)
- ਪਿਕਤਨ Pikatan (838 - 850)
- ਕਿਉਵਾਣੀ Kayuwani (850 - 898)
- ਬਲਿਤੁੰਗ Balitung (898 - 910)
- ਦਕਸ਼ ਮਾਤਾਰਾਮ Daksa (910 - 919)
- ਤੁਲੋਦੋਂਗ Tulodong (919 - 924)
- ਵਾਵਾ Wawa (924 - 929)
- ਮਪੁ ਸਿਨਦੋਕ Mpu Sindok (929 - 947)
- ਸ਼੍ਰੀ ਈਸ਼ਾਨ ਤੁੰਗਵਿਜੈ Sri Isyana Tunggawijaya (947 - 985)
- ਧਰਮਵੰਸ਼ Dharmawangsa (985 - 1006)