ਮਾਨੁਸ ਖੇਤਰੀ ਪ੍ਰੋਸੈਸਿੰਗ ਕੇਂਦਰ ਅੰਗ੍ਰੇਜੀ:Manus Regional Processing Centre ਆਸਟਰੇਲੀਅਨ ਸਰਕਾਰ ਵਲੋਂ ਇਮੀਗ੍ਰੇਸ਼ਨ ਨਜ਼ਰਬੰਦਾਂ ਨੂੰ ਰਖਣ ਦਾ ਇੱਕ ਕੇਂਦਰ ਹੈ। ਇਹ ਪਾਪੂਆ ਨਿਊ ਗਿਨੀ ਦੇ ਲੋਸ ਨਿਗ੍ਰੋਸ ਟਾਪੂ ਵਿਖੇ ਹੈ।ਇਕ ਭਾਰਤ ਅਖਬਾਰ[1] ਦੀ ਰਿਪੋਰਟ ਅਨੁਸਾਰ ਨਜ਼ਰਬੰਦਾਂ ਦੀ ਹਾਲਤ ਬਹੁਤ ਹੀ ਮਾੜੀ ਹੇ।