ਮਾਰਕਸ ਦਾ ਪ੍ਰਕਿਰਤੀ ਦਾ ਸੰਕਲਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਮਾਰਕਸ ਦਾ ਪ੍ਰਕਿਰਤੀ ਦਾ ਸੰਕਲਪ (The Concept of Nature in Marx) ਅਲਫਰੈਡ ਸ਼ਮਿੱਟ 1971ਦੀ ਕਿਤਾਬ ਹੈ ਅਤੇ ਕਾਰਲ ਮਾਰਕਸ ਦੇ ਪ੍ਰਕਿਰਤੀ ਬਾਰੇ ਵਿਚਾਰਾਂ ਦਾ ਕਲਾਸਕੀ ਬਿਰਤਾਂਤ ਹੈ ਜਿਸ ਵਿੱਚ, "ਮਨੁੱਖੀ ਪ੍ਰਾਣੀ ਪ੍ਰਕਿਰਤੀ ਦਾ ਅੰਗ ਹਨ ਐਪਰ ਇਸ ਦੇ ਵਿਰੁਧ ਖੜਾ ਹੋਣ ਦੇ ਕਾਬਲ ਹਨ; ਅਤੇ ਪ੍ਰਕਿਰਤੀ ਤੋਂ ਇਹ ਅੰਸ਼ਕ ਅਲਹਿਦਗੀ ਉਨ੍ਹਾਂ ਦੀ ਪ੍ਰਕਿਰਤੀ ਦਾ ਅੰਗ ਹੈ।"[1]

ਵਿਦਵਤਾ-ਭਰਪੂਰ ਹੁੰਗਾਰਾ[ਸੋਧੋ]

ਡੈਵਿਡ ਮੈਕਲੇਲਨ ਨੇ ਇਸ ਰਚਨਾ ਨੂੰ, "ਮਾਰਕਸ ਦੇ ਭੌਤਿਕਵਾਦ ਦੇ ਮਹੱਤਵ ਬਾਰੇ ਅਹਿਮ ਅਤੇ ਦਸਤਾਵੇਜ਼ ਮੂਲਕ ਸੋਚ ਵਿਚਾਰ" ਘੋਸ਼ਿਤ ਕੀਤਾ।[2]

ਹਵਾਲੇ[ਸੋਧੋ]

  1. Eagleton, Terry (2012). Why Marx Was Right. New Haven: Yale University Press. pp. 233, 248. ISBN 978-0-300-18153-1. 
  2. McLellan, David (1995). Karl Marx: A Biography. London: Papermac. p. 446. ISBN 0-333-63947-2.