ਮਾਰਕਸ ਦੀ ਵਿਚਾਰਧਾਰਾ ਦੀ ਥਿਊਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਕਸ ਦੀ ਵਿਚਾਰਧਾਰਾ ਦੀਥਿਊਰੀ
Marx's Theory of Ideology
ਤਸਵੀਰ:Marx's Theory of Ideology.jpg
Cover of the first edition
ਲੇਖਕਭਿਖੂ ਪਾਰੇਖ
ਭਾਸ਼ਾਅੰਗਰੇਜ਼ੀ
ਵਿਸ਼ਾਕਾਰਲ ਮਾਰਕਸ
ਪ੍ਰਕਾਸ਼ਨ1982 (Johns Hopkins University Press)
ਮੀਡੀਆ ਕਿਸਮPrint (hardcover)
ਸਫ਼ੇ256
ਆਈ.ਐਸ.ਬੀ.ਐਨ.978-0801827716

ਮਾਰਕਸ ਦੀ ਵਿਚਾਰਧਾਰਾ ਦੀ ਥਿਊਰੀ ਕਾਰਲ ਮਾਰਕਸ ਬਾਰੇ ਸਿਆਸੀ ਸਾਸ਼ਤਰੀ ਭਿਖੂ ਪਾਰੇਖ ਦੀ ਇੱਕ 1982 ਦੀ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਹੈ। ਇਹ ਬ੍ਰਿਟਿਸ਼ ਸਮਾਜ ਨਸਲੀ ਵਿਤਕਰੇ ਦੇ ਪਾਰੇਖ ਦੇ ਅਨੁਭਵ ਤੋਂ ਪ੍ਰੇਰਿਤ ਹੋਕੇ ਲਿਖੀ ਗਈ ਹੈ।[1]

ਸੰਖੇਪ[ਸੋਧੋ]

ਪਾਰੇਖ ਦਾ ਕਹਿਣਾ ਹੈ ਕਿ ਮਾਰਕਸ ਦਾ ਰਾਜਨੀਤੀ ਦਾ ਰਿਡਕਸ਼ਨਿਸਟ ਬਿਰਤਾਂਤ ਵਿੱਚ ਇੱਕ ਇਕਸਾਰ ਠੋਸ ਸਿਆਸੀ ਫ਼ਲਸਫ਼ਾ ਮੁਹੱਈਆ ਕਰਨ ਲਈ ਸਰੋਤਾਂ ਦੀ ਘਾਟ ਹੈ।[1]

ਹਵਾਲੇ[ਸੋਧੋ]

ਪੈਰ ਟਿਪਣੀਆਂ[ਸੋਧੋ]

ਪੁਸਤਕ ਸੂਚੀ[ਸੋਧੋ]

ਪੁਸਤਕਾਂ
ਆਨਲਾਈਨ ਲੇਖ