ਸਮੱਗਰੀ 'ਤੇ ਜਾਓ

ਮਾਰਕੰਡੇ ਕਾਟਜੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਸਟਿਸ
ਮਾਰਕੰਡੇ ਕਾਟਜੂ
ਪ੍ਰੈਸ ਕੌਂਸਲ ਆਫ ਇੰਡੀਆ ਦੇ ਚੇਅਰਮੈਨ
ਦਫ਼ਤਰ ਵਿੱਚ
5 ਅਕਤੂਬਰ 2011 – 5 ਅਕਤੂਬਰ 2014
ਜੱਜ, ਭਾਰਤ ਦੀ ਸੁਪਰੀਮ ਕੋਰਟ
ਦਫ਼ਤਰ ਵਿੱਚ
10 ਅਪਰੈਲ 2006 – 19 ਸਤੰਬਰ 2011
ਮੁੱਖ ਜੱਜ, ਦਿੱਲੀ ਹਾਈ ਕੋਰਟ
ਦਫ਼ਤਰ ਵਿੱਚ
12 ਅਕਤੂਬਰ 2005 – 10 ਅਪਰੈਲ 2006
ਮੁੱਖ ਜੱਜ, ਮਦਰਾਸ ਹਾਈ ਕੋਰਟ
ਦਫ਼ਤਰ ਵਿੱਚ
28 ਨਵੰਬਰ 2004 – 10 ਅਕਤੂਬਰ 2005[1]
ਨਿੱਜੀ ਜਾਣਕਾਰੀ
ਜਨਮ (1946-09-20) 20 ਸਤੰਬਰ 1946 (ਉਮਰ 78)
ਜੀਵਨ ਸਾਥੀਰੂਪਾ

ਜਸਟਿਸ ਮਾਰਕੰਡੇ ਕਾਟਜੂ ਪ੍ਰੈਸ ਕੌਂਸਲ ਆਫ ਇੰਡੀਆ ਦੇ ਸਾਬਕਾ ਚੇਅਰਮੈਨ ਹਨ। ਉਸ ਤੋਂ ਪਹਿਲਾਂ ਭਾਰਤ ਦੀ ਸੁਪਰੀਮ ਕੋਰਟ ਦੇ ਜੱਜ ਵੀ ਰਹੇ।[2] ਉਸ ਤੋਂ ਵੀ ਪਹਿਲਾਂ ਉਹ ਮੁੱਖ ਜੱਜ, ਦਿੱਲੀ ਹਾਈ ਕੋਰਟ, ਮਦਰਾਸ ਹਾਈ ਕੋਰਟ ਅਤੇ ਇਲਾਹਾਬਾਦ ਹਾਈ ਕੋਰਟ ਦੇ ਮੁੱਖ ਜਸਟਿਸ ਰੂਪ ਵਿੱਚ ਕੰਮ ਕਰ ਚੁੱਕੇ ਹਨ।[3]

ਹਵਾਲੇ

[ਸੋਧੋ]
  1. "The Honourable Chief Justices". Madras High Court. Retrieved 8 April 2013.
  2. "Press Council of India". Presscouncil.nic.in. Retrieved 2013-03-03.
  3. "Hon'ble Mr. Justice Markandey Katju". Retrieved 30 March 2013.