ਮਾਰਕ ਜੇਨਕਿਨਸ (ਕਲਾਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਰਕ ਜੇਨਕਿੰਸ
ਤਸਵੀਰ:Embed1.jpg
Mark Jenkins' Embed sculpture.
ਜਨਮ7 ਅਕਤੂਬਰ 1970
ਐਲਗਜ਼ੈਡਰੀਆ, VA
ਰਾਸ਼ਟਰੀਅਤਾਅਮਰੀਕਾ
ਪ੍ਰਸਿੱਧੀ Public art, installation art, street art, sculpture
ਵੈੱਬਸਾਈਟmarkjenkins.com

ਮਾਰਕ ਜੇਨਕਿੰਸ (ਜਨਮ 1970) ਅਮਰੀਕਾ ਦਾ ਇੱਕ ਚਿੱਤਰਕਾਰ ਹੈ। ਉਹ ਆਪਣੀਆਂ ਰਸਤਿਆਂ ਵਿੱਚ ਬਣਾਈਆਂ ਗਈਆਂ ਚਿੱਤਰਕਲਾਵਾਂ ਲਈ ਪ੍ਰਸਿੱਧ ਹੈ[1]। ਜੇਨਕਿੰਸ ਸਟਰੀਟ ਆਰਟ ਦਾ ਕਲਾਕਾਰ ਹੈ, ਸਟਰੀਟ ਆਰਟ ਵਿੱਚ ਜਨਤਕ ਥਾਵਾਂ ਨੂੰ ਇੱਕ ਮੰਚ ਦੇ ਤੌਰ 'ਤੇ ਵਰਤਿਆ ਜਾਂਦਾ ਹੈ, ਇਹ ਕਲਾਕਾਰੀਆਂ ਆਪਣੇ ਆਲੇ ਦੁਆਲੇ ਦੇ ਚੌਗਿਰਦੇ ਨਾਲ ਮੇਲ ਖਾਂਦੀਆਂ ਹਨ[2][3][4]। ਉਸ ਦੀਆਂ ਇਹ ਤਸਵੀਰਾਂ ਜਾਂ ਮੂਰਤੀਆਂ ਪੁਲਿਸ ਦਾ ਖਾਸ ਕਰ ਧਿਆਨ ਖਿੱਚਦੀਆਂ ਹਨ। ਉਸ ਦਾ ਕੰਮ ਬੜਾ ਹੀ ਹੈਰਾਨ ਕਰਨ ਵਾਲਾ ਅਤੇ ਸਥਿਤੀ ਦੇ ਅਨੁਸਾਰ ਹੁੰਦਾ ਹੈ। ਜੇਨਕਿੰਸ ਜੁਆਂ ਮੁਨੋਜ਼ ਨੂੰ ਆਪਣਾ ਆਦਰਸ਼ ਮੰਨਦਾ ਹੈ।

Signs of Spring

ਹਵਾਲੇ[ਸੋਧੋ]