ਮਾਰਕ ਹਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਰਕ ਹਾਨਾ
A black-and-white head-and-shoulders photograph of a respectfully turned-out middle-aged gentleman in a tartan-pattern bow-tie, white shirt and dark jacket
ਯੂਨਾਈਟਡ ਸਟੇਟਸ ਸੈਨੇਟਰ
ਓਹੀਓ ਤੋਂ
ਅਹੁਦੇ 'ਤੇ
5 ਮਾਰਚ 1897 – 15 ਫਰਵਰੀ 1904
ਰਿਪਬਲਿਕਨ ਨੈਸ਼ਨਲ ਕਮੇਟੀ ਦੀ 14ਵੀਂ ਚੇਅਰ
ਅਹੁਦੇ 'ਤੇ
18 ਜੁਲਾਈ 1896 – 15 ਫਰਵਰੀ 1904
ਪਿਛਲਾ ਅਹੁਦੇਦਾਰ ਥਾਮਸ ਐਚ ਕਾਰਟਰ
ਅਗਲਾ ਅਹੁਦੇਦਾਰ ਹੈਨਰੀ ਕਲੇ ਪੇਨ
ਨਿੱਜੀ ਵੇਰਵਾ
ਜਨਮ ਮਾਰਕੁਸ ਅਲੋਂਜ਼ੋ ਹਾਨਾ
24 ਸਤੰਬਰ 1837
ਨਿਊ ਲਿਸਬਨ, ਓਹੀਓ
ਮੌਤ 15 ਫ਼ਰਵਰੀ 1904(1904-02-15) (ਉਮਰ 66)
ਵਾਸਿੰਗਟਨ, ਡੀ.ਸੀ.
ਸਿਆਸੀ ਪਾਰਟੀ ਰਿਪਬਲਿਕਨ
ਜੀਵਨ ਸਾਥੀ ਚਾਰਲਟ ਔਗਸਤਾ ਰ੍ਹੋਦਜ਼ (1864–1904, ਵਿਧਵਾ ਹੋ ਗਈ ਸੀ)
ਅਲਮਾ ਮਾਤਰ ਵੈਸਟਰਨ ਰਿਜਰਵ ਯੂਨੀਵਰਸਿਟੀ (ਕਢ ਦਿੱਤਾ ਗਿਆ)
ਕਿੱਤਾ ਬਿਜਨਸਮੈਨ
ਦਸਤਖ਼ਤ
Military service
ਸੇਵਾ/ਸ਼ਾਖਾ ਸੰਘੀ ਫੌਜ਼
ਇਕਾਈ ਪੈਰੀ ਲਾਈਟ ਪਿਆਦਾ ਫੌਜ਼
ਲੜਾਈਆਂ/ਜੰਗਾਂ ਅਮਰੀਕੀ ਖਾਨਾਜੰਗੀ

ਮਾਰਕ ਹਾਨਾ ( 24 ਸਤੰਬਰ 1837-15 ਫਰਵਰੀ 1904) ਓਹੀਓ ਤੋਂ ਇੱਕ ਰਿਪਬਲਿਕਨ ਸੰਯੁਕਤ ਰਾਜ ਅਮਰੀਕਾ ਸੀਨੇਟਰ, ਵਿਲੀਅਮ ਮੈਕਕਿਨਲੇ ਰਾਸ਼ਟਰਪਤੀ ਦੇ ਦੋਸਤ ਅਤੇ ਰਾਜਨੀਤਕ ਪ੍ਰਬੰਧਕ ਸੀ। ਹਾਨਾ ਨੇ ਇੱਕ ਬਿਜਨਸਮੈਨ ਵਜੋਂ ਤਕੜੀ ਕਮਾਈ ਕੀਤੀ ਸੀ, ਅਤੇ 1896 ਅਤੇ 1900 ਵਿੱਚ ਮੈਕਕਿਨਲੇ ਦੇ ਰਾਸ਼ਟਰਪਤੀ ਪਦ ਦੀ ਮਹਿੰਮ ਦਾ ਪਰਬੰਧ ਕਰਨ ਲਈ ਆਪਣੇ ਪੈਸੇ ਅਤੇ ਵਪਾਰਕ ਕੁਸ਼ਲਤਾ ਦਾ ਇਸਤੇਮਾਲ ਕੀਤਾ ਸੀ।