ਸਮੱਗਰੀ 'ਤੇ ਜਾਓ

ਮਾਰਖਾ ਨਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Markha River
The 6,400 m (21,000 ft) high Kang Yatze from Markha valley

ਮਾਰਖਾ ਨਦੀ ਲੱਦਾਖ,ਭਾਰਤ ਵਿੱਚ ਇੱਕ ਦਰਿਆ ਹੈ। ਇਹ ਜ਼ੰਸਕਾਰ ਦਰਿਆ ਦਾ ਸਹਾਇਕ ਦਰਿਆ ਹੈ। ਮਾਰਖਾ ਵਾਦੀ ਲੱਦਾਖ ਵਿੱਚ ਪ੍ਰਸਿੱਧ ਟ੍ਰੇਕਿੰਗ ਰੂਟ ਹੈ ਅਤੇ ਇੱਥੇ 11ਵੀਂ ਸਦੀ ਦਾ ਇੱਕ ਬੋਧੀ ਵਿਹਾਰ ਵੀ ਹੈ।[1]

ਹਵਾਲੇ

[ਸੋਧੋ]