ਮਾਰਬਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੱਕ ਬੇਢਬੀ ਸ਼ਕਲ ਦੀ ਲਿਸ਼ਕਦੀ ਮਰਮਰੀ ਚੱਟਾਨ, ਰੰਗ ਦੁਧ ਚਿੱਟਾ
ਤਾਜ ਮਹਿਲ ਪੂਰੀ ਤਰਾਂ ਸੰਗਮਰਮਰ ਵਿੱਚ ਮੜ੍ਹਿਆ ਗਿਆ ਹੈ

ਸੰਗਮਰਮਰ ਜਾਂ ਸਿਰਫ ਮਰਮਰ (ਅੰਗਰੇਜ਼ੀ:Marble, ਗੁਰਮੁਖੀ ਮਾਰਬਲ) ਇੱਕ ਕਾਇਆਪਲਟ ਸ਼ੈਲ ਹੈ, ਜੋ ਕਿ ਚੂਨਾ ਪੱਥਰ ਦੀ ਕਾਇਆਪਲਟੀ ਦਾ ਨਤੀਜਾ ਹੈ। ਇਹ ਜਿਆਦਾਤਰ ਕੈਲਸਾਈਟ ਦਾ ਬਣਿਆ ਹੁੰਦਾ ਹੈ, ਜੋ ਕਿ ਕੈਲਸ਼ੀਅਮ ਕਾਰਬੋਨੇਟ (CaCO3) ਦਾ ਸਫਟਿਕੀਏ ਰੂਪ ਹੈ। ਇਹ ਸ਼ਿਲਪਕਲਾ ਲਈ ਨਿਰਮਾਣ ਵਾਸਤੇ ਵਰਤਿਆ ਜਾਂਦਾ ਹੈ। ਇਸਦਾ ਨਾਮ ਫਾਰਸੀ ਤੋਂ ਨਿਕਲਿਆ ਹੈ, ਜਿਸਦਾ ਮਤਲਬ ਹੈ ਮੁਲਾਇਮ ਪੱਥਰ।