ਸਮੱਗਰੀ 'ਤੇ ਜਾਓ

ਮਾਰਵਾੜੀ ਲੋਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਾਰਵਾੜੀ
ਮਾਰਵਾੜੀ ਪਤੀ ਪਤਨੀ ਰਵਾਇਤੀ ਪਹਿਰਾਵੇ ਵਿੱਚ
ਅਹਿਮ ਅਬਾਦੀ ਵਾਲੇ ਖੇਤਰ
 ਭਾਰਤspread across parts of India and mainly inਰਾਜਸਥਾਨ ਖੇਤਰ
 ਨੇਪਾਲTerai region and Kathmandu Valley[1]
ਭਾਸ਼ਾਵਾਂ
ਮਾਰਵਾੜੀ ਭਾਸ਼ਾ, ਨੇਪਾਲੀ ਭਾਸ਼ਾ ਅਤੇ ਹਿੰਦੀ ਭਾਸ਼ਾ.
ਧਰਮ
Hinduism ਅਤੇ Jainism
ਸਬੰਧਿਤ ਨਸਲੀ ਗਰੁੱਪ
ਰਾਜਸਥਾਨੀ ਲੋਕ

ਮਾਰਵਾੜੀ ਇੱਕ ਦੱਖਣੀ ਏਸ਼ੀਆਈ ਨਸਲੀ ਗਰੁੱਪ ਹੈ, ਜਿਸਦਾ ਮੂਲ ਭਾਰਤ ਵਿੱਚ ਰਾਜਸਥਾਨ ਖੇਤਰ ਤੋਂ ਹੈ। ਮਾਰਵਾੜੀ ਲੋਕ ਆਪਣੀ ਭਾਸ਼ਾ ਨੂੰ ਵੀ ਇਹ ਮਾਰਵਾੜੀ ਕਹਿੰਦੇ ਹਨ, ਜਿਹੜੀ ਰਾਜਸਥਾਨੀ ਨਾਲ ਨਜ਼ਦੀਕੀ ਤੌਰ 'ਤੇ ਸੰਬੰਧਿਤ ਹੈ। ਇਹ ਇੰਡੋ-ਆਰੀਅਨ ਭਾਸ਼ਾ ਦੇ ਪੱਛਮੀ ਜ਼ੋਨ ਦਾ ਹਿੱਸਾ ਹੈ, ਅਤੇ ਅਕਸਰ ਰਾਜਸਥਾਨੀ ਅੰਤਰਗਤ ਹੀ ਗਿਣ ਲਈ ਜਾਂਦੀ ਹੈ।

ਹਵਾਲੇ

[ਸੋਧੋ]
  1. "Marwari peoples starts fleeing Nepal".