ਮਾਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਫ਼ੋਰਮ ਆਫ਼ ਨੇਰਵਾ ਵਿੱਚ ਪਹਿਲੀ ਸਦੀ ਦਾ ਮਾਰਸ ਦਾ ਬੁੱਤ

ਮਾਰਸ (ਲਾਤੀਨੀ: Mārs, Martis) ਰੋਮਨ ਧਰਮ ਵਿੱਚ ਜੰਗ ਦਾ ਦੇਵਤਾ ਸੀ ਅਤੇ ਖੇਤੀਬਾੜੀ ਦਾ ਰਾਖਾ ਵੀ ਸੀ; ਇਹ ਮਿਸ਼ਰਣ ਅਗੇਤਰੇ ਰੋਮਨ ਸੱਭਿਆਚਾਰ ਦਾ ਲੱਛਣ ਹੈ[1] ਇਹਦੀ ਮਹੱਤਤਾ ਜੂਪੀਟਰ ਮਗਰੋਂ ਦੂਜੇ ਨੰਬਰ ਉੱਤੇ ਸੀ ਅਤੇ ਇਹ ਰੋਮਨ ਸੈਨਾ ਦੇ ਧਰਮ ਵਿੱਚ ਸਭ ਤੋਂ ਪ੍ਰਮੁੱਖ ਯੁੱਧ ਦੇਵਤਾ ਸੀ। ਇਹਦੇ ਬਹੁਤੇ ਤਿਉਹਾਰ ਜਾਂ ਮਾਰਚ (ਇਸ ਮਹੀਨੇ ਦਾ ਨਾਂ ਇਹਦੇ ਤੋਂ ਹੀ ਆਇਆ ਹੈ) ਵਿੱਚ ਮਨਾਏ ਜਾਂਦੇ ਸਨ ਜਾਂ ਅਕਤੂਬਰ ਵਿੱਚ ਜਦੋਂ ਸੈਨਾ ਕੂਚ ਅਤੇ ਖੇਤੀਬਾੜੀ ਦੀ ਰੁੱਤ ਦਾ ਅੰਤ ਅਤੇ ਅਰੰਭ ਹੁੰਦਾ ਸੀ।

ਹਵਾਲੇ[ਸੋਧੋ]

  1. Mary Beard, J.A. North, and S.R.F. Price, Religions of Rome: A History (Cambridge University Press, 1998), pp. 47–48.