ਸਮੱਗਰੀ 'ਤੇ ਜਾਓ

ਫ਼ੌਜੀ ਕਾਨੂੰਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਮਾਰਸ਼ਲ ਲਾਅ ਤੋਂ ਮੋੜਿਆ ਗਿਆ)
14 ਨਵੰਬਰ 1775 ਨੂੰ ਵਰਜਿਨੀਆ ਦੀ ਵਸੋਂ ਵਿੱਚ ਫ਼ੌਜੀ ਕਨੂੰਨ ਦੀ ਘੋਸ਼ਣਾ ਕਰਨ ਵਾਲ਼ਾ ਡਨਮੋਰ ਦਾ ਐਲਾਨ

ਫ਼ੌਜੀ ਕਨੂੰਨ ਜਾਂ ਮਾਰਸ਼ਲ ਲਾਅ (English: Martial law) ਮਿੱਥੇ ਹੋਏ ਇਲਾਕਿਆਂ ਉੱਤੇ ਇਤਫ਼ਾਕੀਆ (ਐਮਰਜੈਂਸੀ) ਲੋੜ ਮੁਤਾਬਕ ਥੱਪੀ ਹੋਈ ਫ਼ੌਜੀ ਹਕੂਮਤ ਨੂੰ ਆਖਦੇ ਹਨ।

ਇਸ ਕਨੂੰਨ ਨੂੰ ਆਮ ਤੌਰ ਉੱਤੇ ਆਰਜ਼ੀ ਤੌਰ ਉੱਤੇ ਲਾਗੂ ਕੀਤਾ ਜਾਂਦਾ ਹੈ ਜਦੋਂ ਨਗਰੀ ਸਰਕਾਰ ਜਾਂ ਨਗਰੀ ਅਦਾਰੇ ਸਹੀ ਤਰ੍ਹਾਂ ਕੰਮ ਕਰਨੋਂ ਉੱਕ ਜਾਂਦੇ ਹਨ। ਮੁਕੰਮਲ ਪੈਮਾਨੇ ਦੇ ਫ਼ੌਜੀ ਕਨੂੰਨ ਵਿੱਚ ਸਭ ਤੋਂ ਉੱਚਾ ਫ਼ੌਜੀ ਅਫ਼ਸਰ ਵਾਗਡੋਰ ਸਾਂਭ ਲੈਂਦਾ ਹੈ ਜਾਂ ਉਹਨੂੰ ਸਰਕਾਰ ਦੇ ਮੁਖੀ ਜਾਂ ਫ਼ੌਜੀ ਰਾਜਪਾਲ ਵਜੋਂ ਥਾਪ ਦਿੱਤਾ ਜਾਂਦਾ ਹੈ ਅਤੇ ਸਰਕਾਰ ਦੀਆਂ ਪੁਰਾਣੀਆਂ ਸਾਰੀਆਂ ਵਿਧਾਨਕ, ਪ੍ਰਬੰਧਕੀ ਅਤੇ ਕਨੂੰਨੀ ਸ਼ਾਖਾਂ ਤੋਂ ਸਾਰੀ ਤਾਕਤ ਖੋਹ ਲਿੱਤੀ ਜਾਂਦੀ ਹੈ।[1]

ਹਵਾਲੇ

[ਸੋਧੋ]
  1. "Martial Law". Sidlinger. Retrieved 2010-12-23.