ਮਾਰਸੈੱਲ ਪਰੂਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਾਰਸੇਲ ਪਰੁਸਤ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮਾਰਸੈੱਲ ਪਰੂਸਤ
ਜਨਮ ਵੇਲਨਟੀਨ ਲੁਇਸ ਜੋਰਜ ਇਗਨ ਮਾਰਸੇਲ ਪਰੁਸਤ
10 ਜੁਲਾਈ 1871(1871-07-10)
ਅਤੂਇਲ, ਫਰਾਸ
ਮੌਤ 18 ਨਵੰਬਰ 1922(1922-11-18) (ਉਮਰ 51)
ਪੈਰਿਸ, ਫਰਾਸ
ਕਿੱਤਾ ਨਾਵਲਕਾਰ, ਆਲੋਚਕ ਅਤੇ ਨਿਬੰਧਕਾਰ
ਦਸਤਖ਼ਤ

ਮਾਰਸੇਲ ਪਰੁਸਤ (10 ਜੁਲਾਈ 1871 –18 ਨਵੰਬਰ 1922) ਫਰਾਂਸੀਸੀ ਭਾਸ਼ਾ ਦਾ ਨਾਵਲਕਾਰ, ਆਲੋਚਕ ਅਤੇ ਨਿਬੰਧਕਾਰ ਸੀ। ਉਹ ਆਪਣੇ ਨਾਵਲ ਅ ਲਾ ਰੀਸ਼ੇਰਸ਼ੇ ਦੁ ਤੋਂਪਸ ਪਰਦੁ ( À la recherche du temps perdu ਅਰਥਾਤ ਗੁਜ਼ਰੇ ਸਮਾਂ ਦੀ ਖੋਜ ਵਿੱਚ) ਦੇ ਕਾਰਨ ਪ੍ਰਸਿਧ ਹੈ। ਇਹ ਰਚਨਾ 1913 ਅਤੇ 1927 ਦੇ ਵਿੱਚ ਸੱਤ ਹਿੱਸਿਆਂ ਵਿੱਚ ਪ੍ਰਕਾਸ਼ਿਤ ਹੋਈ ਸੀ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png