ਸਮੱਗਰੀ 'ਤੇ ਜਾਓ

ਮਾਰਸੈੱਲ ਪਰੂਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਰਸੈੱਲ ਪਰੂਸਤ
ਜਨਮ
ਵੇਲਨਟੀਨ ਲੁਇਸ ਜੋਰਜ ਇਗਨ ਮਾਰਸੇਲ ਪਰੁਸਤ

(1871-07-10)10 ਜੁਲਾਈ 1871
ਅਤੂਇਲ, ਫਰਾਸ
ਮੌਤ18 ਨਵੰਬਰ 1922(1922-11-18) (ਉਮਰ 51)
ਪੈਰਿਸ, ਫਰਾਸ
ਪੇਸ਼ਾਨਾਵਲਕਾਰ, ਆਲੋਚਕ ਅਤੇ ਨਿਬੰਧਕਾਰ
ਦਸਤਖ਼ਤ

ਮਾਰਸੇਲ ਪਰੁਸਤ (10 ਜੁਲਾਈ 1871 –18 ਨਵੰਬਰ 1922) ਫਰਾਂਸੀਸੀ ਭਾਸ਼ਾ ਦਾ ਨਾਵਲਕਾਰ, ਆਲੋਚਕ ਅਤੇ ਨਿਬੰਧਕਾਰ ਸੀ। ਉਹ ਆਪਣੇ ਨਾਵਲ ਅ ਲਾ ਰੀਸ਼ੇਰਸ਼ੇ ਦੁ ਤੋਂਪਸ ਪਰਦੁ (À la recherche du temps perdu ਅਰਥਾਤ ਗੁਜ਼ਰੇ ਸਮਾਂ ਦੀ ਖੋਜ ਵਿੱਚ) ਦੇ ਕਾਰਨ ਪ੍ਰਸਿਧ ਹੈ। ਇਹ ਰਚਨਾ 1913 ਅਤੇ 1927 ਦੇ ਵਿੱਚ ਸੱਤ ਹਿੱਸਿਆਂ ਵਿੱਚ ਪ੍ਰਕਾਸ਼ਿਤ ਹੋਈ ਸੀ।