ਮਾਰੀਅਨ ਇਲੀਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਰੀਅਨ ਇਲੀਚ
ਜਨਮਮਾਰੀਅਨ ਬੇਆਫ਼
(1933-01-07) ਜਨਵਰੀ 7, 1933 (ਉਮਰ 87)
ਡੀਅਰਬੋਰਨ, ਮਿਸ਼ੀਗਨ, ਯੂ.ਐਸ.
ਰਿਹਾਇਸ਼ਡਿਟਰੋਇਟ, ਮਿਸ਼ੀਗਨ
ਨਾਗਰਿਕਤਾਅਮਰੀਕੀ
ਪੇਸ਼ਾਵਪਾਰੀ, ਡਿਟਰੋਇਟ ਟਾਈਗਰਸ ਅਤੇ ਡਿਟਰੋਇਟ ਰੈਡ ਵਿੰਗਸ ਦੀ ਮਾਲਕ, ਲਿਟਲ ਕੇਸਾਰਸ ਪੀਜ਼ਾ ਦੀ ਸੰਸਥਾਪਕ
ਕਮਾਈ $2.1 ਬਿਲੀਅਨ (ਮਾਰਚ 2017)[1]
ਸਾਥੀਮਾਈਕ ਇਲੀਚ (ਵਿ. 1955; ਮੌ. ਗਲਤੀ: ਗਲਤ ਸਮਾਂ)
ਬੱਚੇ7

ਮਾਰੀਅਨ ਬੇਆਫ਼ ਇਲੀਚ (ਜਨਮ 7 ਜਨਵਰੀ, 1933) ਇੱਕ ਅਮਰੀਕੀ ਬਿਜ਼ਨਸਵੁਮੈਨ ਹੈ, ਜਿਸਨੇ ਆਪਣੇ ਮ੍ਰਿਤਕ ਪਤੀ ਨਾਲ ਮਿਲਕੇ ਲਿਟਲ ਕੇਸਾਰਸ ਪੀਜ਼ਾ ਦੀ ਸਹਿ-ਸਥਾਪਨਾ ਕੀਤੀ।

ਨਿੱਜੀ ਜੀਵਨ[ਸੋਧੋ]

ਮਾਰੀਅਨ ਬੇਆਫ਼ ਦਾ ਜਨਮ 1933 ਵਿੱਚ ਹੋਇਆ[2][3] ਅਤੇ ਡੀਅਰਬੋਰਨ, ਮਿਸ਼ੀਗਨ ਵਿੱਚ ਵੱਡੀ ਹੋਈ, ਮੈਸਡੋਨੀਅਨ ਪ੍ਰਵਾਸੀ ਦੀ ਧੀ ਹੈ।[4]

ਇਹ ਆਪਣੇ ਭਵਿੱਖ ਦੇ ਪਤੀ ਮਾਈਕ ਇਲੀਚ ਮੁਲਾਕਾਤ ਕਰਦੀ ਸੀ, ਜੋ ਮੈਸੇਡੋਨੀਆ ਅਵਾਸੀਆਂ ਦਾ  ਬੱਚਾ ਸੀ। ਇਕ ਸਾਲ ਬਾਅਦ, ਉਹਨਾਂ ਨੇ ਵਿਆਹ ਕਰਵਾ ਲਿਆ। ਇਸ ਜੋੜੇ ਦੇ ਕੋਲ ਸੱਤ ਬੱਚੇ ਹਨ।

ਹਵਾਲੇ[ਸੋਧੋ]

  1. 1.0 1.1 "Marian Ilitch". Forbes. Retrieved 13 March 2017. 
  2. [1]
  3. [2]
  4. The Ilitch Family, Little Caesars

ਬਾਹਰੀ ਲਿੰਕ[ਸੋਧੋ]