ਮਾਰੀਆ ਲਿੰਡਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Maria Linden
Maria von Linden in 1894.PNG
Linden in 1894
ਜਨਮ(1869-07-18)18 ਜੁਲਾਈ 1869
Schloss Burgberg, near Heidenheim, Württemberg
ਮੌਤ25 ਅਗਸਤ 1936(1936-08-25) (ਉਮਰ 67)
Schaan, Liechtenstein
ਰਾਸ਼ਟਰੀਅਤਾGerman
ਪੇਸ਼ਾBacteriologist and zoologist

ਮਾਰੀਆ ਲਿੰਡਨ (18 ਜੁਲਾਈ 1869- 25 ਅਗਸਤ 1936) ਇੱਕ ਜਰਮਨ ਬੇਕਟਿਰੀਓਲੋਜਿਸਟ ਅਤੇ ਜੂਲੋਜਿਸਟ ਸੀ। ਲਿੰਡਨ ਨੂੰ ਔਰਤ ਹੋਣ ਕਾਰਨ ਯੂਨਿਵੇਰਸਿਟੀ ਵਿੱਚ ਜਗਹ ਪਾਉਣ, ਡਿਗਰੀ ਅਤੇ ਡਾਕਟਰੇਟ ਹਾਸਿਲ ਕਰਨ ਲਈ ਸੰਘਰਸ਼ ਕਰਨਾ ਪਿਆ। ਜਰਮਨੀ ਦੀ ਪਹਿਲੀ ਪ੍ਰੋਫੇਸਰ ਬਣਨ ਨਾਲ ਹੀ ਉਸਦਾ ਨਾਮ ਚਰਚਿਤ ਹੋ ਗਿਆ ਸੀ। ਉਸਨੇ ਪੱਟੀ ਦੀ ਇੱਕ ਕਿਸਮ ਦੀ ਖੋਜ ਕੀਤੀ ਅਤੇ ਤਿੱਤਲੀ ਦੇ ਖੰਬਾ ਨਾਲ ਸੰਬੰਧਿਤ ਇੱਕ ਖੋਜ ਲਈ ਇਨਾਮ ਵੀ ਹਾਸਿਲ ਕੀਤਾ। ਜਰਮਨੀ ਵਿੱਚ ਨਾਜ਼ੀ ਪਾਰਟੀ ਦੀ ਚਰਚਾ ਦੇ ਨਤੀਜੇ ਨੂੰ ਇੱਕ ਦਫਤਰ ਰਹੀ ਵੀ ਉਤਸਾਹਿਤ ਕੀਤਾ। 

ਸੁਰੂਆਤੀ ਜ਼ਿੰਦਗੀ [ਸੋਧੋ]

ਲਿੰਡਨ ਦਾ ਜਨਮ 1869 ਵਿੱਚ ਜਰਮਨੀ ਦੇ ਸਚਲੋੱਸ ਬਰਜਬਰਗ ਦੇ ਕੋਲ ਹੇਡੇਨਹੇਮ, ਵੁਰਟੈਮਬਰਗ ਦੇ ਇੱਕ ਰਾਜ ਵਿੱਚ ਵਸਦੇ ਖੰਡਣੀ ਖਾਨਦਾਨੀ ਪਰਿਵਾਰ ਵਿੱਚ ਹੋਇਆ। ਉਸਦੇ ਮਾਤਾ-ਪਿਤਾ ਏਡਵਰਡ ਅਤੇ ਏਉਗੇਨੀ ਵੋਨ ਲਿੰਡਨ ਨੇ ਉਸਦੇ ਲਈ ਕਾਰਲਸਰੁਹੀ ਦੇ ਇੱਕ ਸਕੂਲ ਵਿੱਚ ਪੜਾਈ ਦਾ ਪ੍ਰਬੰਧ ਕੀਤਾ ਜਿਥੇ ਉਸਨੇ 4 ਸਾਲ ਔਰਤਾਂ ਸੰਬੰਧੀ ਸਿੱਖਿਆ ਪ੍ਰਾਪਤ ਕੀਤੀ। ਲਿੰਡਨ ਨੇ ਹਿਸਾਬ ਅਤੇ ਭੋਤਿਕ ਵਿਗਆਨ ਦੇ ਵਿਸ਼ੇ ਵਿੱਚ ਆਪਣੀ ਯੋਗਤਾ ਅਤੇ ਜੋਸ਼ ਨੂੰ ਦਿਖਾਇਆ। ਉਸਦੇ ਪਰਿਵਾਰਿਕ ਘਰ ਵਿੱਚ ਵਾਪਸੀ ਤੋਂ ਬਾਅਦ ਉਸਦਾ ਪਹਿਲਾਂ ਪੇਪਰ ਜਿਹੜਾ ਕਿ ਹੁਰਬੀ ਨਦੀ ਵਿੱਚ ਖਣਿਜ ਪੇਸ਼ਗੀ ਨਾਲ ਸੰਬੰਧਿਤ ਸੀ ਨੂੰ ਕਲਸਰੂਹੀਸ ਜਿਓਲੋਜਿਕਲ ਸੋਸਾਇਟੀ ਵਿੱਚ (ਇੱਕ ਆਦਮੀ ਵਲੋਂ )[1] 1890 ਵਿੱਚ ਪੜਿਆ ਗਿਆ। ਉਸਦਾ ਇਹ ਪੇਪਰ ਟੂਬੀਜੇਨ ਯੂਨਿਵਰਸਿਟੀ[2] ਦੇ ਜੀਓਲੋਜਿਸਟ ਪ੍ਰੋਫੇਸਰ ਵੋਨ ਕੂਏਂਸਟੇਡਟ ਵਲੋਂ ਧਿਆਨ ਹਿਤ ਕੀਤਾ ਗਿਆ। 

ਕੇਰੀਯਰ[ਸੋਧੋ]

ਮੌਤ ਅਤੇ ਵਿਰਸਾਤ[ਸੋਧੋ]

ਲਿੰਡਨ ਦੀ ਮੌਤ 25 ਅਗਸਤ 1936 ਵਿੱਚ ਸਚਾਣ, ਲੀਚਟੇਂਸਟੇਨ ਵਿੱਚ ਹੋਈ।[3] ਲਿੰਡਨ ਨੇ ਤਿੱਤਲੀ ਦੇ ਖੰਬਾ ਨਾਲ ਸੰਬੰਧਿਤ ਇੱਕ ਖੋਜ ਲਈ ਇਨਾਮ ਵੀ ਹਾਸਿਲ ਕੀਤਾ।[1]

ਹੋਰ ਪਹਿਚਾਣ ਚਿੰਨ[ਸੋਧੋ]

ਲਿੰਡਨ ਨੂੰ ਹੋਰ ਨਾਵਾਂ ਨਾਲ ਵੀ ਜਾਣਿਆ ਗਿਆ: ਮਾਰਿਯਾ ਵੋਨ ਲਿੰਡਨ, ਮਾਰਿਯਾ ਗ੍ਰਾਫਿਨ ਵੋਨ ਲਿੰਡਨ, ਮਾਰਿਆ ਗ੍ਰਾਫਿਨ ਲਿੰਡਨ ਆਸਪੇਰਮੋਂਟ , ਮਾਰਿਆ ਵੋਨ ਲਿੰਡਨ ਆਸਪੇਰਮੋਂਟ ਅਤੇ ਲਿੰਡਨ ਆਸਪੇਰਮੋਂਟ। 

ਫੋਟੋ ਗੱਲੇਰੀ[ਸੋਧੋ]

ਸਚਲੋੱਸ ਬਰਜਬਰਗ,1887. ਉਸ ਕਿਲੇ ਦਾ ਚਿੱਤਰ ਜਿਸ ਵਿੱਚ ਲਿੰਡਨ ਦਾ ਜਨਮ ਹੋਇਆ
ਲਿੰਡਨ ਆਪਣੇ ਪਾਲਤੂ ਕੁੱਤੇ ਨਾਲ ,1902

ਹਵਾਲੇ [ਸੋਧੋ]

  1. 1.0 1.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named OgilvieHarvey2003
  2. Maria von Linden, Rheinische-Geschichte.lvr.de, Retrieved 9 November 2015
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named CreeseCreese2004