ਮਾਰੀਹੈਮਸੋਂਗਾਰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਰੀਹੈਮਸੋਂਗਾਰਨਾ

ਮਾਰੀਹੈਮਸੋਂਗਾਰਨਾ ਊਮਿਓ ਦਾ ਇੱਕ ਹਰਾ ਇਲਾਕਾ ਹੈ ਜੋ ਮਾਰੀਹੈਮ ਅਤੇ ਸਤਾਦਸਲੀਦੇਨ ਦੇ ਵਿੱਚ ਸਥਿਤ ਹੈ। ਇਸ ਇਲਾਕੇ ਵਿੱਚ ਬਹੁਤ ਵੱਡੇ ਲਾਅਨ ਹਨ ਜਿਹਨਾਂ ਲਈ ਇਹ ਮਸ਼ਹੂਰ ਹੈ। ਪਾਰਕ ਦੇ ਵਿੱਚੋਂ ਇੱਕ ਛੋਟੀ ਨਦੀ ਵੀ ਲੰਘਦੀ ਹੈ ਅਤੇ ਇਸ ਵਿੱਚ ਕੁਝ ਛੋਟੇ ਛੋਟੇ ਤਲਾਬ ਵੀ ਹਨ ਜਿਹਨਾਂ ਵਿੱਚ ਗਰਮੀਆਂ ਵਿੱਚ ਬਤਖਾਂ ਨੂੰ ਰੱਖਿਆ ਜਾਂਦਾ ਹੈ।