ਮਾਲਗੁਡੀ ਡੇਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਲਗੁਡੀ ਡੇਜ਼
ਤਸਵੀਰ:Malgudi Days, TV series, DVD cover.jpg
DVD cover
ਦੁਆਰਾ ਬਣਾਇਆਆਰ ਕੇ ਨਰਾਇਣ
ਨਿਰਦੇਸ਼ਕਸ਼ੰਕਰ ਨਾਗ
ਮੂਲ ਦੇਸ਼ਭਾਰਤ
ਮੂਲ ਭਾਸ਼ਾਹਿੰਦੀ
ਸੀਜ਼ਨ ਸੰਖਿਆ1
No. of episodes54
ਨਿਰਮਾਤਾ ਟੀਮ
ਲੰਬਾਈ (ਸਮਾਂ)22 ਮਿੰਟ
ਰਿਲੀਜ਼
Original networkਡੀਡੀ ਨੈਸ਼ਨਲ
ਸੋਨੀ ਟੀਵੀ
ਟੀਵੀ ਏਸ਼ੀਆ

ਮਾਲਗੁਡੀ ਡੇਜ਼ ਆਰ ਕੇ ਨਰਾਇਣ ਦੀ ਰਚਨਾ ਤੇ ਆਧਾਰਿਤ ਟੈਲੀਵਿਜਨ ਧਾਰਾਵਾਹਿਕ ਹੈ। 1980 ਦੇ ਦਹਕੇ ਵਿੱਚ ਭਾਰਤੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅਨੇਕ ਆਜ਼ਾਦ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੂੰ ਟੈਲੀਵਿਜਨ ਧਾਰਾਵਾਹਿਕ ਬਣਾਉਣ ਦੇ ਸੱਦੇ ਦਿੱਤੇ। ਮਾਲਗੁਡੀ ਡੇਜ਼ ਇਨ੍ਹਾਂ ਵਿੱਚੋਂ ਇੱਕ ਅਜਿਹਾ ਧਾਰਾਵਾਹਿਕ ਸੀ ਜੋ ਲੋਕਾਂ ਨੇ ਖੂਬ ਪਸੰਦ ਕੀਤਾ ਅਤੇ ਜਿਸਦਾ ਉਸ ਦੌਰ ਦੇ ਬੱਚਿਆਂ ਤੇ ਗਹਿਰਾ ਅਸਰ ਪਿਆ।