ਸਮੱਗਰੀ 'ਤੇ ਜਾਓ

ਮਾਲਪੁਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Malpua
ਸਰੋਤ
ਹੋਰ ਨਾਂAmalu
ਸੰਬੰਧਿਤ ਦੇਸ਼India, Bangladesh
ਇਲਾਕਾOdisha, Rajasthan, Uttar Pradesh, Bihar, Maharashtra
ਖਾਣੇ ਦਾ ਵੇਰਵਾ
ਖਾਣਾDessert
ਮੁੱਖ ਸਮੱਗਰੀPlain flour, rice flour, sugar, coconut
Malapua for Raja festival

ਮਾਲਪੁਆ ਇੱਕ ਤਰਾਂ ਦਾ ਪੈਨਕੇਕ ਹੁੰਦਾ ਜੋ ਕੀ ਇੱਕ ਤਰਾਂ ਦੀ ਮਿਠਾਈ ਹੈ ਅਤੇ ਭਾਰਤ ਅਤੇ ਪੰਜਾਬ ਵਿੱਚ ਖਾਈ ਜਾਂਦੀ ਹੈ। ਇੱਕ ਜਗਨਨਾਥ ਨੂੰ ਸਕਲ ਧੂਪ ਦੀ ਤਰਾਂ (ਸਵੇਰੇ ਪਰਸ਼ਾਦ ਦੀ ਤਰਾਂ) ਚੜਾਇਆ ਜਾਂਦਾ ਹੈ। ਪੌਸ਼ ਸਕਰਾਂਤੀ ਦੇ ਦੌਰਾਨ ਮਾਲਪੁਆ ਬੰਗਾਲੀ ਘਰਾਂ ਵਿੱਚ ਬਣਾਇਆ ਜਾਂਦਾ ਹੈ। ਮਾਲਪੁਏ ਨੂੰ ਮਟਨ ਕੜੀ ਦੇ ਨਾਲ ਵੀ ਕਈ ਗੈਰ-ਸ਼ਾਕਾਹਾਰੀ ਘਰਾਂ ਵਿੱਚ ਹੋਲੀ ਦੇ ਦੌਰਾਨ ਖਾਇਆ ਜਾਂਦਾ ਹੈ।[1]

ਮਾਲਪੁਆ ਅਤੇ ਇਸਦੀ ਕਿਸਮਾਂ[ਸੋਧੋ]

ਮਾਲਪੁਆ ਨੂੰ ਪੀਸੇ ਹੋਏ ਪੱਕੇ ਕੇਲੇ ਜਾਂ ਨਾਰੀਅਲ ਵਿੱਚ ਦੁੱਧ, ਆਤਾ ਅਤੇ ਪਾਣੀ ਪਕੇ ਬਣਾਇਆ ਜਾਂਦਾ ਹੈ। ਇਸਦੇ ਮਿਸ਼ਰਣ ਵਿੱਚ ਕਈ ਵਾਰ ਇਲਾਇਚੀ ਵੀ ਪਾਈ ਜਾਂਦੀ ਹੈ। ਇਸਨੂੰ ਤੇਲ ਵਿੱਚ ਤਲ ਕੇ ਗਰਮ ਗਰਮ ਚਖਿਆ ਜਾਂਦਾ ਹੈ। ਮਾਲਪੁਆ ਬੰਗਲਾਦੇਸ਼, ਉੜੀਸਾ, ਪੱਛਮੀ ਬੰਗਾਲ, ਮਹਾਰਾਸ਼ਟਰ ਅਤੇ ਨੇਪਾਲ ਵਿੱਚ ਪਰਸਿੱਧ ਹੈ, ਜਿੱਥੇ ਇਸ ਨੂੰ ਹੋਰ ਮਿਠਾਈ ਦੇ ਨਾਲ ਤਿਉਹਾਰਾਂ ਦੇ ਦੌਰਾਨ ਖਾਇਆ ਜਾਂਦਾ ਹੈ।

ਸਮੱਗਰੀ[ਸੋਧੋ]

 • 2.5 ਕੱਪ ਸਾਦਾ ਆਟਾ
 • 0.5 ਪਿਆਲਾ ਚਾਵਲ ਦਾ ਆਟਾ
 • 2.0 ਕੱਪ ਖੰਡ
 • 3.0 ਕੱਪ ਪਾਣੀ
 • 1.0 ਦਾ ਪਿਆਲਾ ਕੱਦੂਕਸ ਕਿੱਤਾ ਨਾਰੀਅਲ

ਵਿਧੀ[ਸੋਧੋ]

 1. ਸਮੱਗਰੀ ਨੂੰ ਰਲਾਓ ਅਤੇ ਗਾੜਾ ਕਰ ਲੋ।
 2. ਅਤੇ ਜੇ ਮਿੱਠਾ ਘੱਟਦਾ ਹੈ ਤਾਂ ਹੋਰ ਖੰਡ ਪਾਕੇ ਉਸਨੂੰ ਸ਼ੀ ਕਿੱਤਾ ਜਾ ਸਕਦਾ ਹੈ।
 3. ਮਿਸ਼ਰਣ ਦਾ ਇੱਕ ਤਿਮਾਹੀ ਪਿਆਲਾ ਪੈਨ ਵਿੱਚ ਪਾਕੇ ਤਲਦੋ. ਹਰ ਇੱਕ ਹਿੱਸੇ ਨੂੰ ਤੇਲ ਵਿੱਚ ਤਲਕੇ ਚੰਗੀ ਤਰਾਂ ਪਕਾਓ।
 4. ਇਸਨੂੰ ਦੱਸ ਮਿੰਟ ਤੱਕ ਪਕਾਕੇ, ਦੋ ਮਿੰਟ ਠੰਡਾ ਕਰਲੋ।
 5. ਹੁਣ ਇਹ ਚਖਨ ਲਈ ਤਿਆਰ ਹੈ।

ਹਵਾਲੇ[ਸੋਧੋ]

 1. Achaya, K.T. (1998). Indian Food: A Historical Companion. Oxford University Press. pp. 33. ISBN 978-0195644166.