ਮਾਸਟਰ ਅਭੈ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਸਟਰ ਅਭੈ ਸਿੰਘ ਪਹਿਲੀ ਪੀੜ੍ਹੀ ਦੇ ਪੰਜਾਬੀ ਕਹਾਣੀਕਾਰਾਂ ਵਿੱਚੋਂ ਇੱਕ ਸੀ। [1]ਚੰਬੇ ਦੀਆਂ ਕਲੀਆਂ ਅਰਥਾਤ ਮਹਾਤਮਾ ਟਾਲਸਟਾਏ ਜੀ ਦੀਆਂ ਸਿਖਿਆ-ਦਾਇਕ ਕਹਾਣੀਆਂ ਦੇ ਅਧਾਰ ਉਤੇ ਪੰਜਾਬੀ ਵਿਚ ਲਿਖੀਆਂ ਗਈਆਂ ਕਹਾਣੀਆਂ ਉਸ ਦੀ ਪ੍ਰਸਿੱਧ ਪੁਸਤਕ ਹੈ ਅਤੇ ਇਹ ਵਿਸ਼ਵ ਦੇ ਚੋਟੀ ਦੇ ਸਾਹਿਤ ਨੂੰ ਪੰਜਾਬੀ ਪਾਠਕਾਂ ਦੀ ਜਾਨ-ਪਛਾਣ ਕਰਾਉਣ ਦਾ ਸ਼ਲਾਘਾਯੋਗ ਉੱਦਮ ਹੈ।

ਹਵਾਲੇ[ਸੋਧੋ]

  1. ਪ੍ਰੋਫ਼ੈਸਰ ਗੁਲਵੰਤ ਸਿੰਘ ਰਚਨਾਵਲੀ, ਪੰਨਾ 629