ਸਮੱਗਰੀ 'ਤੇ ਜਾਓ

ਮਾਸਟਰ ਹਰੀ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਸ ਹਿੱਸੇ/ਲੇਖ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਜਰੂਰਤ ਹੈ ਹੈ। ਤੁਸੀਂ ਇਸਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
ਮਾਸਟਰ ਹਰੀ ਸਿੰਘ ਧੂਤ ਬੀ.ਏ., ਬੀ.ਟੀ.
ਜਨਮ1902
ਪਿੰਡ ਧ੍ਹੂਤ ਕਲਾਂ, ਜ਼ਿਲਾ ਹੁਸ਼ਿਆਰਪੁਰ, (ਬਰਤਾਨਵੀ ਪੰਜਾਬ)
ਮੌਤ1997
ਧ੍ਹੂਤ ਕਲਾਂ
ਪੇਸ਼ਾਸੁਤੰਤਰਤਾ ਸੈਨਾਨੀ, ਲੇਖਕ
ਲਹਿਰਕਮਿਊਨਿਸਟ, ਪਰਜਾ ਮੰਡਲ, ਪੰਜਾਬ ਵਿਚ 1937 ਐਮਐਲਸੀ 2 ਟਰਮ ਵਿਚ ਕਾਂਗੜਾ (ਹੁਣ ਹਿਮਾਚਲ ਵਿਚ) ਹਲਕੇ ਤੋਂ ਖੇਤ ਮਜ਼ਦੂਰ ਸਭਾ ਦੇ ਵਿਧਾਇਕ, ਫੇਮਰ ਲੀਡਰ ਦੇ ਬਾਨੀ।

ਮਾਸਟਰ ਹਰੀ ਸਿੰਘ ਧੂਤ (1902 - 1997) ਸੁਤੰਤਰਤਾ ਸੈਨਾਨੀ, ਕਿਸਾਨ ਆਗੂ ਅਤੇ ਸੰਸਦ ਮੈਂਬਰ ਸਨ। ਉਹ ਸੀ ਪੀ ਆਈ ਦੀ ਰਾਸ਼ਟਰੀ ਕੌਂਸਲ ਦੇ ਮੈਂਬਰ ਸਨ। ਉਹ ਖੇਤ ਮਜ਼ਦੂਰ ਸਭਾ ਦੇ ਬਾਨੀ ਲੀਡਰਾਂ ਵਿਚੋਂ ਮੋਹਰੀ ਆਗੂ ਸਨ। [1][2] ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੈਂਬਰ ਕਾਮਰੇਡ ਰਘਬੀਰ ਸਿੰਘ ਧੂਤ ਉਨ੍ਹਾਂ ਦੇ ਸਪੁੱਤਰ ਸਨ।[3]

ਰਚਨਾਵਾਂ

[ਸੋਧੋ]
  • Agrarian Scene in British Punjab (Volume1)[4]
  • Agrarian Scene in British Punjab (Volume 2)[5]
  • Agricultural Workers' Struggle in Punjab[6]

[7]

ਹਵਾਲੇ

[ਸੋਧੋ]