ਮਿਊਟੇਸ਼ਨ
Jump to navigation
Jump to search
ਮਿਊਟੇਸ਼ਨ (mutation) ਜੈਨੇਟਿਕ ਮਾਦੇ (ਡੀਐਨਏ ਜਾਂ ਆਰਐਨਏ) ਵਿੱਚ ਮੌਜੂਦ ਨਿਊਕਲੀਟਾਈਡਾਂ ਦੀ ਤਰਤੀਬ ਜਾਂ ਲੜੀ ਵਿੱਚ ਕਿਸੇ ਪੈਦਾਇਸ਼ੀ ਜਾਂ ਪੈਦਾਇਸ਼ ਬਾਅਦ ਹੋਣ ਵਾਲੀ ਤਰਮੀਮ ਜਾਂ ਤਬਦੀਲੀ ਨੂੰ ਕਿਹਾ ਜਾਂਦਾ ਹੈ। ਕਿਸੇ ਜੀਨ ਦੇ ਡੀਐਨਏ ਵਿੱਚ ਕੋਈ ਸਥਾਈ ਤਬਦੀਲੀ ਹੁੰਦੀ ਹੈ ਤਾਂ ਉਸਨੂੰ ਮਿਊਟੇਸ਼ਨ ਕਿਹਾ ਜਾਂਦਾ ਹੈ। ਇਹ ਕੋਸ਼ਿਕਾਵਾਂ ਦੇ ਵਿਭਾਜਨ ਦੇ ਸਮੇਂ ਕਿਸੇ ਦੋਸ਼ ਦੇ ਕਾਰਨ ਪੈਦਾ ਹੋ ਸਕਦੀ ਹੈ ਜਾਂ ਫਿਰ ਪਰਾਬੈਂਗਨੀ ਵਿਕਿਰਣ ਦੀ ਵਜ੍ਹਾ ਨਾਲ ਜਾਂ ਰਾਸਾਇਣਕ ਤੱਤ ਜਾਂ ਵਾਇਰਸ ਨਾਲ ਵੀ ਹੋ ਸਕਦੀ ਹੈ।