ਮਿਖਾਇਲ ਕਾਲੀਨਿਨ
ਦਿੱਖ
ਮਿਖਾਇਲ ਇਵਾਨੋਵਿਚ ਕਾਲੀਨਿਨ (ਰੂਸੀ: Михаи́л Ива́нович Кали́нин)[1] ਇੱਕ ਬੌਲਸ਼ੇਵਿਕ ਘੁਲਾਟੀਆ ਅਤੇ ਮਾਰਕਸਵਾਦੀ-ਲੈਨਿਨਵਾਦੀ ਸਿਆਸਤਦਾਨ ਸੀ। ਉਹ 1919 ਤੋਂ 1946 ਤੱਕ ਸੋਵੀਅਤ ਯੂਨੀਅਨ ਦਾ ਪ੍ਰਧਾਨ ਰਿਹਾ। 1926 ਤੋਂ ਬਾਅਦ ਉਹ ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੇ ਪੌਲਿਟਬਿਊਰੋ ਦਾ ਮੈਂਬਰ ਰਿਹਾ।
ਮੌਤ
[ਸੋਧੋ]1946 ਵਿੱਚ ਉਹ ਸੇਵਾ-ਮੁਕਤ ਹੋ ਗਿਅ ਅਤੇ ਉਸੇ ਸਾਲ ਕੈਂਸਰ ਨਾਲ ਉਸਦੀ ਮੌਤ ਹੋ ਗਈ।[2] ਉਸਨੂੰ ਰਾਜਸੀ ਸਨਮਾਨਾਂ ਨਾਲ ਆਖ਼ਰੀ ਵਿਦਾਇਗੀ ਦਿੱਤੀ ਗਈ।