ਮਿਡਨਾਈਟਸ ਚਿਲਡਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਬਰੁਕਲਿਨ ਬੁੱਕ ਫੈਸਟੀਵਲ ਤੇ ਮਿਡਨਾਈਟਸ ਚਿਲਡਰਨ ਦੇ ਲੇਖਕ ਸਲਮਾਨ ਰਸ਼ਦੀ ਇੰਟਰਿਵਊ ਤਿਸ਼ਾਨੀ ਦੋਸ਼ੀ
ਮਿਡਨਾਈਟਸ ਚਿਲਡਰਨ  
ਤਸਵੀਰ:MidnightsChildren.jpg
ਲੇਖਕ ਸਲਮਾਨ ਰਸ਼ਦੀ
ਮੂਲ ਸਿਰਲੇਖ Midnight's Children
ਮੁੱਖ ਪੰਨਾ ਡਿਜ਼ਾਈਨਰ Bill Botten
ਦੇਸ਼ ਯੁਨਾਈਟਡ ਕਿੰਗਡਮ
ਭਾਸ਼ਾ ਅੰਗਰੇਜ਼ੀ
ਵਿਧਾ ਜਾਦੂਈ ਯਥਾਰਥਵਾਦ; Historiographic metafiction
ਪ੍ਰਕਾਸ਼ਕ Jonathan Cape
ਪੰਨੇ 446
ਆਈ.ਐੱਸ.ਬੀ.ਐੱਨ. ISBN 0-224-01823-X
8234329

ਮਿਡਨਾਈਟਸ ਚਿਲਡਰਨ ਸਲਮਾਨ ਰਸ਼ਦੀ ਦਾ 1981 ਦਾ ਨਾਵਲ ਹੈ। ਇਹ ਬਰਤਾਨਵੀ ਬਸਤੀਵਾਦ ਤੋਂ ਆਜ਼ਾਦੀ ਅਤੇ ਬਰਤਾਨਵੀ ਭਾਰਤ ਦੀ ਵੰਡ ਦੀ ਕਹਾਣੀ ਹੈ। ਇਸਨੂੰ ਉੱਤਰਬਸਤੀਵਾਦੀ ਸਾਹਿਤ ਅਤੇ ਜਾਦੂਈ ਯਥਾਰਥਵਾਦ ਦੀ ਇੱਕ ਉਦਾਹਰਨ ਮੰਨਿਆ ਗਿਆ ਹੈ। ਇਸ ਦਾ ਮੁੱਖ ਪਾਤਰ, ਸਲੀਮ ਸੀਨਾਈ ਕਹਾਣੀ ਸੁਣਾਉਂਦਾ ਹੈ, ਅਤੇ ਇਸਨੂੰ ਇਤਿਹਾਸਕ ਗਲਪ ਦੇ ਨਾਲ ਅਸਲ ਇਤਿਹਾਸਕ ਘਟਨਾਵਾਂ ਦੇ ਪ੍ਰਸੰਗ ਵਿੱਚ ਸੈੱਟ ਕੀਤਾ ਗਿਆ ਹੈ।