ਮਿਨਰਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਿਨਰਵਾ
ਬੁੱਧੀ, ਸੰਗੀਤ, ਚਿਕਿਤਸਾ, ਕਵਿਤਾ, ਹੁਨਰ ਅਤੇ ਵਣਜ ਦੀ ਦੇਵੀ
Member of the Capitoline Triad
Minerva-Vedder-Highsmith-detail-1.jpeg
ਅਮਨ ਦੀ ਮਿਨਰਵਾ ਦਾ ਮੋਜ਼ਾਇਕ
ਜਾਨਵਰਮਿਨਰਵਾ ਦਾ ਉੱਲੂ
ਮਾਤਾ ਪਿੰਤਾਜੁਪੀਟਰ

ਮਿਨਰਵਾ ਜਾਂ ਮੀਨਰਵਾ (ਅੰਗਰੇਜ਼ੀ: Minerva, ਲਾਤੀਨੀ: Minerva ਮਿਨਰਵਾ) ਪ੍ਰਾਚੀਨ ਰੋਮਨ ਧਰਮ ਦੀਆਂ ਪ੍ਰਮੁੱਖ ਦੇਵੀਆਂ ਵਿੱਚੋਂ ਇੱਕ ਸੀ। ਉਹ ਬੁੱਧੀ, ਸੰਗੀਤ, ਚਿਕਿਤਸਾ, ਕਵਿਤਾ, ਹੁਨਰ ਅਤੇ ਵਣਜ ਦੀ ਦੇਵੀ ਸੀ। ਉਸ ਦੇ ਸਮਤੁਲ ਪ੍ਰਾਚੀਨ ਯੂਨਾਨੀ ਧਰਮ ਦੀ ਦੇਵੀ ਸੀ ਅਥੀਨਾ