ਸਮੱਗਰੀ 'ਤੇ ਜਾਓ

ਮਿਰਜ਼ਾ (ਨਾਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿੰਦ-ਇਰਾਨੀ ਸ਼ਾਹੀ ਅਤੇ ਨਵਾਬੀ ਖਿਤਾਬ
Coronet of an earl
ਸਮਰਾਟ: ਸੁਲਤਾਨ, ਸ਼ਾਹ
ਰਾਜਾ: ਸੁਲਤਾਨ, ਸ਼ਾਹ
ਸ਼ਾਹੀ ਰਾਜਕੁਮਾਰ: ਸ਼ਾਹਜ਼ਾਦਾ, ਮਿਰਜ਼ਾ
ਕੁਲੀਨ ਰਾਜਕੁਮਾਰ: ਮਿਰਜ਼ਾ, ਸਾਹਿਬਜ਼ਾਦਾ
ਕੁਲੀਨ: ਨਵਾਬ, ਬੇਗ

ਮਿਰਜ਼ਾ (ਫ਼ਾਰਸੀ: میرزا; ਤੁਰਕੀ: Merza ਜਾਂ Mirza; Arabic: مرزا or المرزا; ਉਜ਼ਬੇਕ: mirzo; ਰੂਸੀ: мурза; ਸਿਰਕਾਸੀਅਨ: мырзэ) (ਤਾਤਾਰ ਕੁਲੀਨਾਂ ਲਈ ਆਮ ਰੂਪ Morza) ਫ਼ਾਰਸੀ ਮੂਲ ਦਾ ਇੱਕ ਖਿਤਾਬ ਹੈ, ਜੋ ਉੱਚੀ ਪਦਵੀ ਦੇ ਕੁਲੀਨ ਜਾਂ ਸ਼ਹਿਜ਼ਾਦੇ ਲਈ ਵਰਤਿਆ ਜਾਂਦਾ ਹੈ।[1]

ਹਵਾਲੇ

[ਸੋਧੋ]
  1. This species of nobility is traced very far, and is not creative. The title descends to all the sons of the family, without exception. In the Royal family it is placed after the name instead of before it, thus, Abbas Mirza and Hosfiein .'Mi Mirza. Mirza is a civil title, and Khan is a military one. The title of Khan is creative, but not hereditary. pg 601 Monthly magazine and British register, Volume 34 Publisher Printed for R. Phillips, 1812 Original from Harvard University