ਮਲਕੀਤ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਮਿਲਕੀਅਤ ਸਿੰਘ ਤੋਂ ਰੀਡਿਰੈਕਟ)
Jump to navigation Jump to search
ਮਲਕੀਤ ਸਿੰਘ
Malkit Singh
Malkit Singh.jpg
ਜਨਮ-ਸਾਲ: 1962
ਜੰਮਣ ਥਾਂ: ਪੰਜਾਬ (ਭਾਰਤ)
ਕੰਮ: ਪੰਜਾਬੀ ਗਾਇਕ

ਮਲਕੀਤ ਸਿੰਘ ਪੰਜਾਬ ਦਾ ਇੱਕ ਪੰਜਾਬੀ ਗਾਇਕ ਹੈ। ਉਹ 1962 ਈ. ਨੂੰ ਜੰਮਿਆ ਤੇ ਜਲੰਧਰ 'ਚ ਵੱਡਾ ਹੋਇਆ। ਸੰਨ 2000 'ਚ ਉਸ ਨੂੰ 'ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ' 'ਚ ਸਭ ਤੋਂ ਚੋਖੇ ਗਾਣੇ ਗਾਣ ਵਾਲਾ ਮੰਨਿਆ ਗਿਆ ਏ।

ਐਲਬਮਾਂ[ਸੋਧੋ]

  • ਨੱਚ ਗੱਦੇ ਵਿੱਚ-1986

ਮਸ਼ਹੂਰ ਗਾਣੇ[ਸੋਧੋ]

  • [1] 'ਮਾਂ' ਯੂਟਿਉਬ ਤੇ
  • [2] 'ਤੂਤਕ ਤੂਤਕ ਤੂਤੀਆਂ' ਯੂਟਿਉਬ ਤੇ

ਹਵਾਲਾ[ਸੋਧੋ]