ਮਿਸ਼ਰਤ ਵਿਆਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਸ਼ਰਤ ਵਿਆਜ ਬੈਂਕ ਜਾਂ ਡਾਕਖਾਨੇ ਜਾਂ ਸ਼ਾਹੁਕਾਰ ਜਾਂ ਸੁਸਾਇਟੀਆਂ ਵਰਗੀਆਂ ਸੰਸਥਾਵਾਂ ਜਮਾਂ ਕੀਤੀ ਰਕਮ 'ਤੇ ਇਹਨਾਂ ਸੰਸਥਾਵਾਂ ਦੁਆਰਾ ਭੁਗਤਾਨ ਕੀਤੀ ਵਾਧੂ ਰਾਸ਼ੀ ਨੂੰ ਵਿਆਜ ਕਿਹਾ ਜਾਂਦਾ ਹੈ। ਜਦੋਂ ਕੋਈ ਵਿਅਕਤੀ ਉਧਾਰ ਲੈਂਦਾ ਹੈ ਤਾਂ ਉਸ ਦੁਆਰਾ ਵੀ ਵਿਆਜ ਦਾ ਭੁਗਤਾਨ ਕੀਤਾ ਜਾਂਦਾ ਹੈ। ਆਮ ਤੌਰ 'ਤੇ ਲਿਆ ਜਾਣ ਵਾਲਾ ਜਾਂ ਭੁਗਤਾਨ ਕੀਤੇ ਜਾਣ ਵਾਲਾ ਵਿਆਜ ਕਦੀ ਸਧਾਰਨ ਨਹੀਂ ਹੁੰਦਾ ਸਗੋਂ ਵਿਆਜ ਦੀ ਗਣਨਾ ਪਿਛਲੇ ਸਾਲ ਦੀ ਰਾਸ਼ੀ 'ਤੇ ਕੀਤੀ ਜਾਂਦੀ ਹੈ ਇਸ ਨੂੰ ਮਿਸ਼ਰਤ ਜਾਂ ਚੱਕਰਵਿਧੀ ਜਾਂ ਸੰਯੋਜਨ ਵਿਆਜ ਕਿਹਾ ਜਾਂਦਾ ਹੈ।[1]

ਸੂਤਰ[ਸੋਧੋ]

ਜਿਥੇ

  • A = ਮਿਸ਼ਰਤ ਧਨ
  • P = ਮੁਲਧਨ
  • r = ਵਿਆਜ ਦੀ ਦਰ
  • n = ਸਮਾਂ

ਜਿਥੇ

  • CI = ਮਿਸ਼ਰਤ ਵਿਆਜ

ਉਦਾਹਰਨ 4.3% ਸਲਾਨਾ ਦਰ ਤੇ ਰਾਮ ਸਿੰਘ ਨੇ 6 ਸਾਲ ਦੇ ਲਈ INR

1500 ਉਧਾਰ ਲਏ ਜਦੋਂ ਕਿ ਵਿਆਜ ਸਲਾਨਾ ਜੁੜਦਾ ਹੈ। ਛੇ ਸਾਲ ਦੇ ਅੰਤ ਵਿੱਚ ਮਿਸਰਤ ਵਿਆਜ ਅਤੇ ਉਸ ਦੁਆਰਾ ਭੁਗਤਾਨ ਕਿਤਾ ਗਿਆ ਮਿਸਰਤ ਧਨ ਪਤਾ ਕਰੋ। P = INR

1500, r = 4.3%, n = 6:

ਸੋ 6 ਸਾਲ ਦੇ ਅੰਤ ਵਿੱਚ INR

1938.84 ਹੋ ਜਾਣਗੇ।

ਮਿਸ਼ਰਤ ਵਿਆਜ

INR

ਹਵਾਲੇ[ਸੋਧੋ]

  1. Munshi, Jamal. "A New Discounting Model". ssrn.com. 

. 10000(12.95) [1+12.95%]6