ਮਿਹਨਾਜ਼ ਬੇਗਮ
ਦਿੱਖ
ਮਿਹਨਾਜ਼ ਬੇਗਮ | |
|---|---|
| ਜਨਮ | 1956 |
| ਮੂਲ | ਪਾਕਿਸਤਾਨੀ |
| ਮੌਤ | 19 ਜਨਵਰੀ 2013 (ਉਮਰ 55) Bahrain |
| ਵੰਨਗੀ(ਆਂ) | ਗ਼ਜ਼ਲ |
| ਕਿੱਤਾ | ਪਲੇਬੈਕ ਗਾਇਕਾ |
| ਸਾਲ ਸਰਗਰਮ | 1972-2013 |
ਮਿਹਨਾਜ਼ ਬੇਗਮ (1958 - 19 ਜਨਵਰੀ 2013) ਆਪਣੀ ਫ਼ਿਲਮੀ ਗਾਈਕੀ ਲਈ ਮਸ਼ਹੂਰ ਇੱਕ ਪਾਕਿਸਤਾਨੀ ਗਾਇਕਾ ਸੀ।[1] ਉਸਨੇ ਬਹੁਭਾਂਤੀ ਗੀਤ ਗਾਏ ਐਪਰ ਗ਼ਜ਼ਲ, ਠੁਮਰੀ, ਦਾਦਰਾ, ਖ਼ਿਆਲ, ਸਲਾਮ, ਨੂਹ ਅਤੇ ਮਰਸੀਆ ਵਿੱਚ ਉਹ ਖ਼ਾਸ ਮਹਾਰਤ ਦੀ ਮਾਲਕ ਸੀ।
ਹਵਾਲੇ
[ਸੋਧੋ]- ↑ KARACHI: Some thoughts on All-Pakistan Music Conference’s Baithak, Dawn, 10 April 2006